ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦੇ ਸ਼ਤਕਾਂ ਦੀ ਕੀਤੀ ਬਰਾਬਰੀ

(ਕੋਲਕਤਾ) : ਆਪਣੇ ਜਨਮਦਿਨ ਤੇ’ ਵਿਰਾਟ ਕੋਹਲੀ ਨੇ ਸਾਊਥ ਅਫਰੀਕਾ ਖ਼ਿਲਾਫ਼ ਜੜਿਆ ਆਪਣਾ 49ਵਾਂ ਸ਼ਤਕ ਤੇ ਕੀਤੀ ਸਚਿਨ ਤੇਂਦੁਲਕਰ ਦੀ ਬਰਾਬਰੀ | ਤੁਹਾਨੂੰ ਦੱਸਦੀਏ ਵਨਡੇ ਕ੍ਰਿਕੇਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ ‘ਚ ਕੋਹਲੀ ਨੇ ਸਚਿਨ (49 ਸੈਂਕੜੇ) ਦੇ ਇਤਿਹਾਸਕ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਕੋਹਲੀ ਨੇ ਆਪਣੇ ਕਰੀਅਰ ‘ਚ 49ਵਾ ਤੂਫਾਨੀ ਸੈਂਕੜਾ 277 ਪਾਰੀਆਂ ਚ’ ਪੂਰਾ ਕੀਤਾ , ਉਥੇ ਹੀ ਸਚਿਨ ਤੇਂਦੁਲਕਰ ਨੇ 49ਵਾਂ ਸੈਂਕੜਾ 451 ਪਾਰੀਆਂ ਚ’ ਪੂਰਾ ਕੀਤਾ ਸੀ ਤੇ ਹੁਣ ਦੇਖਣਾ ਹੋਵੋਗੇ ਕੇ ਕਦੋ ਵਿਰਾਟ ਕੋਹਲੀ 50 ਵਾਂ ਸੈਂਕੜਾ ਲਗਾਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦੇ ਨੇ

Tags :