ਛੱਤੀਸਗੜ੍ਹ: CRPF ਕੈਂਪ ਤੇ ਨਕਸਲੀਆਂ ਦਾ ਹਮਲਾ, 3 ਜਵਾਨ ਸ਼ਹੀਦ, 14 ਜ਼ਖਮੀ

ਛੱਤੀਸਗੜ੍ਹ ਦੇ ਸੁਕਮਾ-ਬੀਜਾਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਟੇਕਲਗੁਡੇਮ ਪਿੰਡ ਵਿੱਚ ਨਕਸਲੀਆਂ ਵੱਲੋ CRPF ਕੈਂਪ ‘ਤੇ ਵੱਡਾ ਹਮਲਾ ਕਰਨ ਦੀ ਖਬਰ ਮਿਲੀ ਹੈ । ਜਾਣਕਾਰੀ ਅਨੁਸਾਰ, […]

ਚੰਡੀਗੜ ਮੇਅਰ ਦੀ ਚੋਣ ਵਿੱਚ ਹੋਏ ਘਪਲੇ ਤੇ ਸੀਐਮ ਮਾਨ ਦਾ ਫੁੱਟਿਆ ਗੁੱਸਾ, ਕਿਹਾ- ਜਾਣਗੇ ਅਦਾਲਤ

ਭਾਜਪਾ ਉਮੀਦਵਾਰ ਦੀ ਜਿੱਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੇਸ਼ ਦੇ ਲੋਕਤੰਤਰ ਨਾਲ ਖਿਲਵਾੜ ਕਰਾਰ ਦਿੱਤਾ ਹੈ। ਭਾਜਪਾ ਤੇ ਸ਼ਬਦੀ ਵਾਰ […]

ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਨੇ ਸਾਇਨਾ ਨਾਲ ਜੇਲ ਜਾਕੇ ਕੀਤੀ ਮੁਲਾਕਾਤ, SSP ਨੂੰ ਦਿੱਤਾ ਮੰਗ ਪੱਤਰ

ਪਿਛਲੇ ਕੁੱਝ ਦਿਨ ਪਹਿਲਾ ਬਠਿੰਡਾ ਪੁਲਿਸ ਨੇ ਸਾਇਨਾ ਕ੍ਰਿਸਟੀ ਤੇ ਇੱਕ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ, ਹਮੀਦ ਮਸੀਹ ਜਲੰਧਰ, ਲੋਕਸ ਮਸੀਹ ਜਰਨਲ ਸਕੱਤਰ ਅਤੇ ਹੋਰ ਬਹੁਤ ਸਾਰੇ ਪਾਸਟਰ ਸਹਿਬਾਨਾ ਨੇ ਬਠਿੰਡਾ ਦੇ ਜ਼ਿਲਾ ਪੁਲਿਸ ਮੁਖੀ ਹਰਮਨਬੀਰ ਗਿੱਲ ਨੂੰ ਮਿਲਕੇ ਇਸ ਝੂਠੇ ਪਰਚੇ ਦੀ ਸਹੀ ਤੱਥਾਂ ਦੇ ਅਧਾਰਤ ਇਨਕੁਆਰੀ ਕਰਕੇ ਲੜਕੀ ਤੇ ਜੋ ਪਰਚਾ ਹੋਇਆ ਹੈ, ਉਸਨੂੰ ਖਤਮ ਕਰਨ ਲਈ ਇੱਕ ਮੰਗ ਪੱਤਰ ਦਿੱਤਾ ਗਿਆ।

ਪੁਲਿਸ ਦੇ ਮਾਲਖਾਨਾ ਵਿੱਚ ਲੱਗੀ ਭਿਆਨਕ ਅੱਗ, ਕਰੀਬ 450 ਵਾਹਨ ਸੜ ਕੇ ਹੋਏ ਸੁਆਹ

ਦਿੱਲੀ ਪੁਲਿਸ ਦੇ ਵਜ਼ੀਰਾਬਾਦ ਦੇ ‘ਮਾਲਖਾਨਾ’ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਇਸ ਦੋਰਾਨ ਕਰੀਬ 450 ਵਾਹਨਾਂ ਨੂੰ ਅੱਗ ਲੱਗ ਗਈ। ਮਾਲਖਾਨਾ […]

ਨਹਿਰ ਵਿੱਚ ਡਿੱਗੀ ਕਾਰ, ਦੋ ਬੱਚਿਆਂ ਸਮੇਤ ਪਤੀ-ਪਤਨੀ ਸੀ ਸਵਾਰ

ਦਸੂਹਾ ਦੇ ਕਸਬਾ ਦਤਾਰਪੁਰ ਵਿਖੇ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ, ਜਿਥੇ ਇਕ ਸਵਿਫਟ ਕਾਰ ਨਹਿਰ ਵਿਚ ਡਿੱਗ ਗਈ। ਮਿਲੀ ਜਾਣਕਾਰੀ ਅਨੁਸਾਰ, ਕਾਰ ਪੁਲ […]

ਸਮਰਥਕਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਤੇ ਸਿੱਧੂ ਨੇ ਰਾਜਾ ਵੜਿੰਗ ਤੇ ਕੱਸਿਆ ਤੰਜ!

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਮੋਗਾ ਵਿਚ ਰੈਲੀ ਕਰਵਾਉਣ ਨੂੰ ਲੈ ਕੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ […]

ਬਜ਼ੁਰਗ ਔਰਤ ਨੇ ਕਰੌੜਾਂ ਦੀ ਜਾਇਦਾਦ ਬੱਚਿਆ ਨੂੰ ਦੇਣ ਦੀ ਬਜਾਏ ਕੁੱਤੇ ਬਿੱਲੀਆ ਦੇ ਨਾਂ ਕੀਤੀ

ਇੱਕ ਅਜੀਬੋ ਗਰੀਬ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿਥੇ ਲਿਊ ਨਾਂ ਦੀ ਔਰਤ ਨੇ ਆਪਣੇ ਪਾਲਤੂ ਜਾਨਵਰਾਂ ਦੇ ਨਾਂ ਕਰੋੜਾਂ ਰੁਪਏ ਦੀ ਜਾਇਦਾਦ ਕਰ […]

ਧੁੰਦ ਦੇ ਕਾਰਣ ਪੁਲਿਸ ਮੁਲਾਜ਼ਮਾਂ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ

ਸ੍ਰੀ ਮੁਕਤਸਰ ਸਾਹਿਬ ਵਿਖੇ ਸੰਘਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋ ਬਚਾਅ […]

ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਸੁਰੱਖਿਆ ਫੋਰਸ ਦੀ ਕੀਤੀ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਮਾਨ ਵੱਲੋ ਸੜਕ ਸੁਰੱਖਿਆ ਫੋਰਸ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੀ ਗਈ। ਇਸਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਟਵਿੱਟਰ ’ਤੇ ਪੋਸਟ ਵੀ […]