Breaking News Archives - Page 252 of 381 - Punjab Nation TV

ਗਣਤੰਤਰ ਦਿਵਸ: ਕਰਤੱਵ ਪੱਥ ‘ਤੇ ਦਿਖੀ 9ਵੇਂ ਪਾਤਿਸ਼ਾਹੀ ‘ਹਿੰਦ ਦੀ ਚਾਦਰ’ ਨੂੰ ਸਮਰਪਿਤ ਅਲੌਕਿਕ ਝਾਕੀ, ਦੇਖੋ ਖ਼ੂਬਸੂਰਤ ਵੀਡੀਓ

ਨਵੀਂ ਦਿੱਲੀ: ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਅੱਜ ਰਾਜਧਾਨੀ ਦਿੱਲੀ ਦੇ ਇਤਿਹਾਸਕ ਕਰਤੱਵ ਪੱਥ (Kartavya Path) ‘ਤੇ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਵਾਰ […]

ਜਦੋਂ ਬੱਚਾ ਪੈਦਾ ਕਰਨ ਲਈ ਲੈਣੀ ਪੈਂਦੀ ਸਰਕਾਰ ਦੀ ਮਨਜ਼ੂਰੀ

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਬੱਚਾ ਪੈਦਾ ਕਰਨਾ ਤੁਹਾਡਾ ਨਿੱਜੀ ਫੈਸਲਾ ਨਹੀਂ, ਸਗੋਂ ਸਰਕਾਰੀ ਕਾਨੂੰਨ ਦੇ ਅਧੀਨ ਹੋਵੇ? ਦੁਨੀਆ ਦੇ ਸਭ ਤੋਂ ਤਾਕਤਵਰ […]

ਚੀਨੀ ਡੋਰ ਨੇ ਲਈ ਇੱਕ ਹੋਰ ਜਾਨ: ਸਕੂਟੀ ਸਵਾਰ ਮਹਿਲਾ ਦਾ ਕੱਟਿਆ ਗਲਾ, ਤੜਫ਼-ਤੜਫ਼ ਕੇ ਨਿਕਲੀ ਜਾਨ

ਮੁੱਲਾਂਪੁਰ ਦਾਖਾ: ਪੰਜਾਬ ਵਿੱਚ ਪਾਬੰਦੀਸ਼ੁਦਾ ਚੀਨੀ ਡੋਰ ਲਗਾਤਾਰ ਮੌਤ ਦਾ ਜਾਲ ਬਣਦੀ ਜਾ ਰਹੀ ਹੈ। ਤਾਜ਼ਾ ਦਰਦਨਾਕ ਘਟਨਾ ਮੁੱਲਾਂਪੁਰ ਦੇ ਰਾਏਕੋਟ ਰੋਡ ‘ਤੇ ਐਤਵਾਰ ਸ਼ਾਮ […]

ਪੱਤਰਕਾਰੀ ਜਗਤ ਦਾ ਇੱਕ ਵੱਡਾ ਸਤੰਭ ਡਿੱਗਿਆ, 90 ਸਾਲ ਦੀ ਉਮਰ ਵਿੱਚ ਹੋਇਆ ਨਿਧਨ; PM ਮੋਦੀ ਨੇ ਜਤਾਇਆ ਦੁੱਖ

ਨਵੀਂ ਦਿੱਲੀ: ਭਾਰਤ ਵਿੱਚ ਪੱਤਰਕਾਰੀ ਦਾ ਇੱਕ ਅਹਿਮ ਅਧਿਆਏ ਅੱਜ ਖ਼ਤਮ ਹੋ ਗਿਆ ਹੈ। ਲੰਬੇ ਸਮੇਂ ਤੱਕ ਬੀਬੀਸੀ (BBC) ਦਿੱਲੀ ਦੇ ਬਿਊਰੋ ਮੁਖੀ ਰਹੇ ਸੀਨੀਅਰ […]

ਸਰੋਵਰ ‘ਚ ਵੁਜ਼ੂ ਕਰਨ ਵਾਲੇ ਨੌਜਵਾਨ ‘ਤੇ FIR ਦਰਜ, SGPC ਦੀ ਸ਼ਿਕਾਇਤ ਮਗਰੋਂ ਪੁਲਿਸ ਦੀ ਵੱਡੀ ਕਾਰਵਾਈ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਇੱਕ ਮੁਸਲਿਮ ਨੌਜਵਾਨ ਵਿਰੁੱਧ ਸੰਗੀਨ ਧਾਰਾਵਾਂ ਹੇਠ […]

ਕੇਂਦਰ ਸਰਕਾਰ ਵੱਲੋਂ ਪਦਮ ਪੁਰਸਕਾਰਾਂ ਦਾ ਐਲਾਨ; ਅਦਾਕਾਰ ਧਰਮਿੰਦਰ ਨੂੰ ‘ਪਦਮ ਵਿਭੂਸ਼ਣ’ ਅਤੇ ਰੋਹਿਤ ਸ਼ਰਮਾ ਨੂੰ ਮਿਲੇਗਾ ‘ਪਦਮ ਸ਼੍ਰੀ’

ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਦੇਸ਼ ਦੇ ਵੱਕਾਰੀ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਕਲਾ, ਖੇਡਾਂ, ਸਮਾਜ ਸੇਵਾ ਅਤੇ […]

ਮੀਂਹ ਅਤੇ ਬਰਫ਼ਬਾਰੀ ਨਾਲ ਉੱਤਰੀ ਭਾਰਤ ‘ਚ ਮੁੜ ਪਰਤੀ ਠੰਢ, ਜਾਣੋ ਅਗਲੇ 48 ਘੰਟਿਆਂ ਦਾ ਹਾਲ

ਪੰਜਾਬ, ਹਰਿਆਣਾ ਅਤੇ ਸਮੁੱਚੇ ਉੱਤਰੀ ਭਾਰਤ ਵਿੱਚ ਕੁਦਰਤ ਨੇ ਅਚਾਨਕ ਕਰਵਟ ਲਈ ਹੈ। ਬੀਤੇ ਦਿਨ ਪਏ ਭਰਵੇਂ ਮੀਂਹ ਅਤੇ ਪਹਾੜੀ ਇਲਾਕਿਆਂ ਵਿੱਚ ਹੋਈ ਤਾਜ਼ਾ ਬਰਫ਼ਬਾਰੀ […]

ਕੇਂਦਰੀ ਜੇਲ੍ਹ ਦੇ ਮੁਲਾਜ਼ਮ ਦੀ ਜੇਬ ਚੋਂ ਨਿਕਲੇ ਬੀੜੀਆਂ ਦੇ ਬੰਡਲ, ਕੀਤਾ ਗ੍ਰਿਫ਼ਤਾਰ

ਪੁਲਿਸ ਵਿਭਾਗ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਫਤਾਹਪੁਰ ਵਿੱਚ ਤਾਇਨਾਤ […]

ਟਰੰਪ ਦਾ ਕੈਨੇਡਾ ਨੂੰ ਸਿੱਧਾ ਅਲਟੀਮੇਟਮ: ਚੀਨ ਨਾਲ ਵਪਾਰਕ ਸੌਦਾ ਕੀਤਾ ਤਾਂ ਲੱਗੇਗਾ 100% ਟੈਰਿਫ਼

ਡਾਵੋਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਸ਼ਨੀਵਾਰ ਨੂੰ ਰਾਸ਼ਟਰਪਤੀ ਟਰੰਪ ਨੇ […]

ਟ੍ਰੈਫਿਕ ਚਲਾਨ ਦੇ ਨਾਂ ‘ਤੇ ਡਿਜੀਟਲ ਡਾਕਾ: ਇੱਕ ਗਲਤ ਕਲਿੱਕ ਨੇ ਉਡਾਏ ₹2.49 ਲੱਖ, ਜਾਣੋ ਕਿਵੇਂ ਹੋ ਰਹੀ ਹੈ ਲੁੱਟ

ਨਵੀਂ ਦਿੱਲੀ: ਜੇਕਰ ਤੁਹਾਨੂੰ ਵੀ ਮੋਬਾਈਲ ‘ਤੇ ਟ੍ਰੈਫਿਕ ਚਲਾਨ ਭਰਨ ਦਾ ਮੈਸੇਜ ਆਇਆ ਹੈ, ਤਾਂ ਰੁਕ ਜਾਓ! ਤੁਹਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਬੈਂਕ ਖਾਤੇ […]