ਕਸ਼ਮੀਰੀ ਕਾਹਵਾ ਤੋਂ ਲੈਕੇ ਕੇਰਲ ਲਾਲ ਚਾਵਲ, G20 ਦੇ ਮਹਿਮਾਨਾਂ ਲਈ ਡਿਨਰ ਚ’ ਕਿ-ਕਿ , ਦੇਖੋ ਖਾਣ-ਪੀਣ ਦਾ MENU

(ਦਿੱਲੀ) : G20 ਦੇ ਖਾਸ ਮਹਿਮਾਨਾਂ ਲਈ ਅੱਜ ਦੇਸ਼ ਦੇ ਰਾਸ਼ਟਰਪਤੀ ਦੇ ਵੱਲੋਂ ਇੱਕ ਡਿਨਰ ਦਾ ਆਯੋਜਿਤ ਕੀਤਾ ਗਿਆ ਹੈ | ਜਿਸ ਚ’ ਦੇਸ਼ ਦੇ ਅਲਗ-ਅਲਗ ਪਕਵਾਨਾਂ ਨੂੰ ਮੇਨੂ ਚ’ ਸ਼ਾਮਿਲ ਕੀਤਾ ਗਿਆ ਹੈ ਤੇ ਇਸ ਡਿਨਰ ਚ’ ਖਾਸ ਸ਼ਾਕਾਹਾਰੀ ਭੋਜਨ ਨੂੰ ਤੁਵਜੋਂ ਦਿੱਤੀ ਗਈ ਹੈ ਤੇ ਥੋੜ੍ਹੀ ਦੇਰ ਬਾਅਦ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਨੇਤਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਆਯੋਜਿਤ ਡਿਨਰ ‘ਚ ਸ਼ਾਮਲ ਹੋਣਗੇ

Tags :