ਪਰਮਿੰਦਰ ਝੋਟੇ ਦੇ ਕਾਤਲ ਦਾ ਢਾਹ ਦਿੱਤਾ ਪੁਲਿਸ ਨੇ ਘਰ, ਦੇਖੋ ਵੀਡੀਓ

ਮਾਨਸਾ : ਤਸਵੀਰਾਂ ਦੇਖ ਸਕਦੇ ਉਹ ਉਸ ਮੈਡੀਕਲ ਸਟੋਰ ਮਲਿਕ ਦੇ ਘਰ ਦੀਆ ਨੇ ਜਿਸ ਨੇ ਕਲ ਪਰਮਿੰਦਰ ਝੋਟੇ ਦਾ ਕਤਲ ਕਰ ਦਿੱਤਾ ਸੀ ਤੇ ਅੱਜ ਪੁਲਿਸ ਨੇ ਨਸ਼ੇ ਦੀ ਕਮਾਈ ਨਾਲ ਬਣਾਈ ਉਸਦੀ ਕੋਠੀ ਨੂੰ ਢਾਹ ਦਿੱਤਾ ਆ, ਬੁਲਡੋਜ਼ਰ ਚਲਾ ਦਿੱਤਾ ਉਸਦੇ ਘਰ ਉੱਤੇ

ਤਸਵੀਰਾਂ ਸਿੱਧੀਆਂ ਅਸ਼ਵਨੀ ਦੇ ਘਰ ਤੋਂ ਸਾਹਮਣੇ ਆ ਰਹੀਆਂ ਨੇ, ਨਸ਼ੇ ਦੀ ਕਮਾਈ ਨਾਲ ਬਣਾਈ ਸੀ ਇਹ ਕੋਠੀ , ਜਿਸ ਤੇ ਅੱਜ ਪੁਲਿਸ ਬੁਲਡੋਜ਼ਰ ਚਲਾਇਆ ਆ , CM ਮਾਨ ਦੇ ਸਖਤ ਐਕਸ਼ਨ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਆ, ਕਿਉਕਿ ਨਸ਼ੇ ਨੂੰ ਰੋਕਣ ਕਰਕੇ ਪਰਮਿੰਦਰ ਝੋਟਾ ਦਾ ਇਸ ਅਸ਼ਵਨੀ ਕੁਮਾਰ ਨੇ ਕਤਲ ਕੀਤਾ ਸੀ ਸ਼ਰੇਆਮ ਬਜ਼ਾਰ ਚ’ ਜਿਸ ਤੋਂ ਬਾਅਦ ਲਗਾਤਾਰ ਉਸਦੇ ਸਮਰਥਕ ਤੇ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਹੁਣ ਅਸ਼ਵਨੀ ਕੁਮਾਰ ਦੇ ਘਰ ਵੀ ਢਾਇਆ ਜਾਵੇ, ਬੁਲਡੋਜ਼ਰ ਚਲਾਇਆ ਜਾਵੇ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰ ਦੀਆ ਮੰਗਾਂ ਮੰਨਦੇ ਹੋਏ ਐਕਸ਼ਨ ਕਰਦਿਆਂ ਉਸਦਾ ਘਰ ਢਾਹ ਦਿੱਤਾ ਆ ਤੇ ਨਾਲ ਹੀ ਉਸਦੀ ਦੁਕਾਨ ਤੇ ਵੀ ਬੁਲਡੋਜ਼ਰ ਚੱਲਿਆ ਗਿਆ ਮਾਨਸਾ ਪੁਲਿਸ ਵਲੋਂ

ਇਹ ਵੀ ਤੁਹਾਨੂੰ ਜਾਣਕਾਰੀ ਦਸਦੀਏ ਕਿ ਪੁਲਿਸ ਨੇ ਅੱਜ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਤੋਂ ਗਿਰਫ਼ਤਾਰ ਵੀ ਕਰਲਿਆ ਆ,24 ਘੰਟਿਆਂ ਦੇ ਅੰਦਰ ਹੀ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਕਾਬੂ ਕੀਤਾ ਆ