ਅਮਰੀਕਾ ਚ’ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ

(ਗੁਰਦਾਸਪੁਰ) : ਵਿਦੇਸ਼ਾਂ ਚ’ ਹਰ ਦਿਨ ਪੰਜਾਬੀ ਨੌਜਵਾਨਾਂ ਤੇ ਕੁੜੀਆਂ ਦੀ ਮੌਤਾਂ ਹੋ ਰਹੀ ਆ ਤੇ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਆ ਤੇ ਹੁਣ ਅਮਰੀਕਾ ਤੋਂ ਖ਼ਬਰ ਆ ਰਹੀ ਆ ਕਿ ਪੰਜਾਬੀ ਨੌਜਵਾਨ ਜੋ ਰੋਟੀ ਰੋਜ਼ੀ ਕਮਾਉਣ ਲਈ ਅਮਰੀਕਾ ਗਿਆ ਸੀ ਉਸਦੀ ਹਾਰਟ ਅਟੈਕ ਨਾਲ ਮੌਤ ਹੋਗੀ ਹੈ | ਤੁਹਾਨੂੰ ਦੱਸਦੀਈਏ ਮ੍ਰਿਤਕ ਦਾ ਨਾਮ ਅਜੈਪਾਲ ਸੀ ਤੇ ਪਿੰਡ ਅਲਾਵਲਵਾਲ (ਜਿਲਾ ਗੁਰਦਾਸਪੁਰ) ਦਾ ਰਹਿਣ ਵਾਲਾ ਸੀ | ਪੁੱਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ

Tags :