ਸ਼ੇਰ ਨੂੰ ਦੇਖ-ਦੇਖ ਕੇ ਵੱਡੇ-ਵੱਡੇ ਵੀ ਡਰ ਜਾਂਦੇ ਹਨ ਪਰ ਪਰ ਇਕ ਅਜੀਬੋ-ਗਰੀਬ ਮਾਮਲਾ ਘੁੰਮਣ ਗਏ ਸੈਲਾਨੀਆ ਨਾਲ ਹੋਇਆ। ਇੱਕ ਪਰਿਵਾਰ ਜੋ ਕਿ ਸ਼ੇਰ ਨੂੰ ਦੇਖਣ ਲਈ ਕਾਰ ਲੈ ਕੇ ਜੰਗਲ ਵਿੱਚ ਦਾਖਿਲ ਹੋਏ। ਜਦੋਂ ਉਹ ਕਾਰ ਰਾਹੀ ਸ਼ੇਰ ਨੂੰ ਦੇਖ ਰਹੇ ਸੀ ਤਾਂ ਸ਼ੇਰ ਨੇ ਉਹਨਾਂ ਦੀ ਕਾਰ ਕੋਲ ਆ ਕੇ ਮੂੰਹ ਦੇ ਨਾਲ ਕਾਰ ਦਾ ਦਰਵਾਜਾ ਖੋਲ਼ ਲਿਆ। ਇਸ ਦੋਰਾਨ ਕਾਰ ਵਿੱਚ ਬੈਠੇ ਲੋਕ ਵਿਡੀਓ ਰਿਕਾਰਡ ਕਰ ਰਹੇ ਹੁੰਦੇ ਹਨ ਤਾ ਅਚਾਨਕ ਹੀ ਇਕ ਸ਼ੇਰ ਉਹਨਾਂ ਦੀ ਕਾਰ ਕੋਲ ਆ ਕੇ ਕਾਰ ਦੀ ਖਿਡ਼ਕੀ ਖੋਲ ਲੈਦਾ ਹੈ ਪਰ ਇਸ ਦੋਰਾਨ ਵੱਡਾ ਹਾਦਸਾ ਵਾਪਰਨ ਤੋਂ ਟਲ ਜਾਦਾ ਹੈ ਕਿਓਕਿ ਪਰਿਵਾਰ ਜਲਦ ਹੀ ਓਥੋ ਕਾਰ ਦੀ ਖਿਡ਼ਕੀ ਲਗਾ ਕੇ ਫਰਾਰ ਹੋ ਜਾਂਦੇ ਹਨ। ਪਰਿਵਾਰ ਨੂੰ ਅਜਿਹਾ ਨਹੀਂ ਪਤਾ ਸੀ ਕਿ ਸ਼ੇਰ ਮੂੰਹ ਨਾਲ ਕਾਰ ਦੀ ਖਿਡ਼ਕੀ ਖੋਲ ਲਵੇਗਾ।