ਖੇਤੀਬਾੜੀ ਮੰਤਰੀ ਧਾਲੀਵਾਲ ਦਾ ਅਫੀਮ ਦੀ ਖੇਤੀ ਨੂੰ ਲੈ ਕੇ ਵੱਡਾ ਬਿਆਨ, ਕਿਹਾ-ਜੇਕਰ ਕਿਸਾਨਾਂ ਨੂੰ ਫਾਇਦਾ ਹੈ ਤਾਂ ਹੋ ਸਕਦਾ ਹੈ ਵਿਚਾਰ

ਕੁਲਦੀਪ ਸਿੰਘ ਧਾਲੀਵਾਲ ਨੇ ਅਫੀਮ ਦੀ ਖੇਤੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਅਫੀਮ ਦੀ ਖੇਤੀ ਨਾਲ ਫਾਇਦਾ ਹੁੰਦਾ ਹੈ ਤਾਂ ਜ਼ਰੂਰ ਇਸ ਗੱਲ ਤੇ ਵਿਚਾਰ ਹੋ ਸਕਦਾ ਹੈ ਅਤੇ ਉਹਨਾਂ ਕੋਲ ਅਜਿਹੇ ਕਈ ਸਾਰੇ ਸੁਝਾਅ ਆਏ ਹਨ। ਇਸ ਨਾਲ ਆਰਿਥਕ ਹਾਲਤ ਸੁਧਾਰਨ ਨਾਲ ਨਸ਼ੇ ਤੋ ਵੀ ਨਿਜਾਤ ਮਿਲੇਗੀ।

Tags :