ਤੁਹਾਨੂੰ ਦੱਸਦੀਏ ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਬਣੇ ਦੋਵੋ ਟੋਲ ਪਲਾਜ਼ਾ ਅੱਜ ਰਾਤ 12 ਵਜੇ ਬੰਦ ਹੋਣ ਜਾ ਰਹੇ ਆ | ਪੰਜਾਬ ਦੇ CM ਭਗਵੰਤ ਸਿੰਘ ਮਾਨ ਜੀ ਦੀ ਸੋਚ ਸਦਕਾ ਪਹਿਲੀ ਵਾਰ ਆਪਣੇ ਟਾਈਮ ਤੋਂ 48 ਦਿਨ ਪਹਿਲਾ ਫਾਜ਼ਿਲਕਾ -ਫਿਰੋਜ਼ਪੁਰ ਰੋਡ ਤੇ ਬਣੇ ਦੋਵੇਂ ਟੋਲ ਪਲਾਜ਼ਾ ਅੱਜ ਰਾਤ 12 ਵਜੇ ਤੋਂ ਬੰਦ ਹੋਣ ਜਾ ਰਹੇ ਨੇ | ਇਸ ਬਾਰੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਅਤੇ ਵਿਧਾਇਕ ਜਲਾਲਾਬਾਦ ਦੇ ਜਗਦੀਪ ਕੰਬੋਜ ਗੋਲਡੀ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ

