ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੋਰਵ ਜੀ ਆਪਣੀ ਟੀਮ ਦੇ ਨਾਲS SP ਤਰਨਤਾਰਨ ਗੁਰਮੀਤ ਸਿੰਘ ਚੌਹਾਨ ਜੀ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਬੀਤੇ ਦਿਨੀਂ 8 ਸਾਲ ਦੀ ਬੱਚੀ ਦੇ ਨਾਲ ਜਬਰ-ਜਨਾਹ ਕਰਨ ਵਾਲੇ ਦੀ ਗਿਰਫਤਾਰੀ ਮਗਰੋਂ ਉਸ ਦੋਸ਼ੀ ਦੇ ਪਰਿਵਾਰ ਵੱਲੋਂ ਪਿੜੀਤ ਦੇ ਪਰਿਵਾਰ ਦੇ ਘਰ ਵੜਕੇ ਕੁਟ ਮਾਰ ਕਰਨ ਜਾਤੀ ਸੂਚਕ ਸ਼ਬਦਾਂਵਲੀ ਵਰਤਣ ਅਤੇ ਜਾਨੋ ਮਾਰਨ ਦੀਆ ਧਮਕੀਆਂ ਦੇਣ ਵਾਲੇ ਪਰਿਵਾਰ ਦੇ ਵਿਰੁੱਧ ਅਤੇ ਪਿੜੀਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਦੋਸ਼ੀ ਦੇ ਨਾਲ ਨਾਲ ਉਸਦੇ ਪਰਿਵਾਰ ਦੇ ਦੋਸ਼ੀ ਮੈਂਬਰਾ ਤੇ ਕਾਰਵਾਈ ਦੀ ਮੰਗ ਕੀਤੀ ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਵਿੱਚ ਸ਼ਾਮਲ ਮੈਂਬਰ ਡਾ ਲੂਕੱਸ ਮਸੀਹ ਜੀ ਜਨਰਲ ਸਕੱਤਰ ਪੰਜਾਬ, ਕਰਨ ਡੈਨੀਅਲ ਗਿੱਲ, ਜੀਵਨ ਮਸੀਹ ਭੱਟੀ, ਮਹਿੰਦਰ ਸਿੰਘ ਗੋਲਡੀ, ਪਾਸਟਰ ਰੋਹੀਤ ਮਲੀਕ, ਪਾਸਟਰ ਦਲੇਰ ਮਸੀਹ, ਪਾਸਟਰ ਕੁਲਦੀਪ, ਪਾਸਟਰ ਬਲਵਿੰਦਰ ਸ਼ਮੋਨ, ਗੁਰਜੀਤ ਹੇਰ
