ਫਲੋਰੀਡਾ : WWE ਦੇ ਫੈਨਸ ਲਈ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਕੇ ਪ੍ਰਸਿੱਧ ਰੈਸਲਰ, ਹੁਲਕ ਹੋਗਨ 71 ਸਾਲ ਦੀ ਉਮਰ ਵਿੱਚ ਦਿਲ ਦੇ ਦੌਰੇ ਕਾਰਨ ਦਿਹਾਂਤ ਹੋ ਗਿਆ।
ਵੀਰਵਾਰ ਨੂੰ ਇਹ ਰਿਪੋਰਟਾਂ ਸਾਹਮਣੇ ਆਈਆਂ ਕਿ ਦਿਲ ਦਾ ਦੌਰਾ ਪੈਣ ਨਾਲ ਪ੍ਰਸਿੱਧ ਰੈਸਲਰ, ਹੁਲਕ ਹੋਗਨ 71 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ
ਦੱਸਿਆ ਜਾ ਰਿਹਾ ਹੁਲਕ ਹੋਗਨ ਵੀਰਵਾਰ ਸਵੇਰੇ ਆਪਣੇ ਫਲੋਰੀਡਾ ਘਰ ਚ ਮਜੂਦ ਸੀ ਜਿਥੇ ਸਵੇਰੇ ਅਚਾਨਕ “ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਗਈ ਹੈ” ਇਸ ਦੀ ਪੁਸ਼ਟੀ WWE ਨੇ ਆਪਣੇ X ਅਕਾਊਂਟ ਤੇ’ ਸਾਂਝੀ ਕੀਤੀ ਹੈ ਤੇ ਹੁਲਕ ਹੋਗਨ ਦੀ ਮੌਤ ‘ਤੇ ਦੁੱਖ ਜਤਾਇਆ ਹੈ।
“WWE ਨੇ ਲਿਖਿਆ ਹੈ ਕਿ ਮਨ ਦੁਖੀ ਹੈ ਕਿ WWE HALL OF FAME ਹੁਲਕ ਹੋਗਨ ਦੇ ਦਿਹਾਂਤ ਬਾਰੇ ਸੁਣਕੇ।”



