ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਦੇ ਖਾਸ ਦੂਤ ਸਟੀਵ ਵਿਟਕੌਫ਼ ਅਗਲੇ ਹਫ਼ਤੇ ਰੂਸ ਦਾ ਦੌਰਾ ਕਰਨਗੇ ਤਾਂ ਜੋ ਯੂਕਰੇਨ ਵਿੱਚ ਜੰਗ ਬਾਰੇ ਗੱਲਬਾਤ ਨੂੰ ਜਾਰੀ ਰੱਖਿਆ ਜਾ ਸਕੇ। ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਉਹ ਅਗਲੇ ਹਫ਼ਤੇ, ਬੁੱਧਵਾਰ ਜਾਂ ਵੀਰਵਾਰ ਨੂੰ ਰੂਸ ਦਾ ਦੌਰਾ ਕਰਨਗੇ ਤੇ ਉਥੇ ਯੂਕਰੇਨ ‘ਤੇ ਰੂਸ ਦੇ ਨਾਲ ਵਿਟਕੌਫ਼ ਯੁੱਧ ਬਾਰੇ ਚਰਚਾ ਕਰਨਗੇ ਕਿਉਂਕਿ ਟਰੰਪ ਨੇ ਫਿਰ ਕਿਹਾ ਹੈ ਕਿ ਉਹ ਐਸਾ ਸਮਝੌਤਾ ਚਾਹੁੰਦੇ ਹਨ ਜਿੱਥੇ ਲੋਕ ਮਾਰੇ ਜਾਣੇ ਬੰਦ ਹੋਣ
#trump #Russia #ukrainewar #usconvey #uspresident #Latestnews #worldnews

ਅਮਰੀਕੀ ਰਾਜਦੂਤ ਵਿਟਕੌਫ਼
