7 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ Bikram Majithia ਨੂੰ ਮਿਲੀ ਜਮਾਨਤ

Shiromani Akali Dal ਦੇ ਸੀਨੀਅਰ ਲੀਡਰ Bikram Singh Majithia ਨੂੰ ਅੱਜ Supreme Court ਨੇ ਜ਼ਮਾਨਤ ਦੇ ਦਿੱਤੀ | Bikram Singh Majithia ਨੂੰ 26 Jun 2025 ਆਮਦਨ ਤੋਂ ਵੱਧ ਸੰਪਤੀ ਮਾਮਲੇ ‘ਚ Punjab Vigilance Bureau ਵੱਲੋ ਗਿਰਫ਼ਤਾਰ ਕੀਤਾ ਗਿਆ ਸੀ | ਤੇ ਅੱਜ ਪੂਰੇ 7 ਮਹੀਨੇ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅੱਜ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਇਸ ਦੀ ਜਾਣਕਾਰੀ ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਦਿੱਤੀ ਗਈ।