Karan Rattu, Author at Punjab Nation TV - Page 177 of 481

ਜਲੰਧਰ ‘ਚ ਵੱਡੀ ਵਾਰਦਾਤ: ਨਾਬਾਲਗ ਨੇ ਬੱਚੇ ਨੂੰ ਦਿੱਤਾ ਜਨਮ, ਭੂਆ ਦੇ ਘਰ ਰਹਿ ਰਹੀ ਸੀ

ਜਲੰਧਰ ਦੇ ਇੱਕ ਪਿੰਡ ਵਿੱਚ ਮਨੁੱਖੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 15 ਸਾਲਾ ਨਾਬਾਲਗ ਕੁੜੀ ਨੇ ਹਸਪਤਾਲ ਵਿੱਚ ਬੱਚੇ […]

ਮਾਛੀਵਾੜਾ ਵਿੱਚ ਸਕੂਲ ਜਾ ਰਹੇ ਬੱਚਿਆਂ ‘ਤੇ ਟੁੱਟਿਆ ਕਹਿਰ: ਕਾਰ ਨੇ ਮਾਰੀ ਜ਼ੋਰਦਾਰ ਟੱਕਰ, 15 ਬੱਚੇ ਜ਼ਖਮੀ

ਲੁਧਿਆਣਾ ਦੇ ਕਸਬਾ ਮਾਛੀਵਾੜਾ ਦੇ ਨਜ਼ਦੀਕ ਪਿੰਡ ਭੂਪਾਨਾ ਮੋੜ ‘ਤੇ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਸਰਕਾਰੀ ਸਕੂਲ ਜਾ […]

ਫਗਵਾੜਾ ਵਿੱਚ ਚੱਲੀ ਗੋਲੀ, ਡੀ.ਐਸ.ਪੀ. ਦੀ ਮੌਤ

ਫਗਵਾੜਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਿਸ ਕੁਆਰਟਰਾਂ ਵਿੱਚ ਆਪਣਾ ਸਰਵਿਸ ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਇੱਕ […]

ਲੁਧਿਆਣਾ ‘ਚ ਵੱਡਾ ਧਮਾਕਾ: ਦੁਕਾਨ ‘ਚ ਮਚੀ ਚੀਕ-ਪੁਕਾਰ, ਇੱਕ ਮਜ਼ਦੂਰ ਦੀ ਮੌਤ

ਲੁਧਿਆਣਾ ਦੇ ਹੰਬੜਾ ਇਲਾਕੇ ਵਿੱਚ ਸਥਿਤ ਇੱਕ ਕਬਾੜ ਦੀ ਦੁਕਾਨ ਵਿੱਚ ਭਿਆਨਕ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ‘ਬਾਂਸਲ ਸਕ੍ਰੈਪ ਸਟੋਰ’ ਵਿੱਚ […]

ਅੰਮ੍ਰਿਤਪਾਲ ਨੂੰ ਗਿਰਫ਼ਤਾਰ ਕਰਨ ਲਈ ਡਿਬਰੂਗੜ੍ਹ ਪਹੁੰਚੀ ਪੰਜਾਬ ਪੁਲਿਸ

ਖਡੂਰ ਸਾਹਿਬ ਤੋਂ ਸੰਸਦ ਮੈਂਬਰ (MP) ਅੰਮ੍ਰਿਤਪਾਲ ਸਿੰਘਦੀਆਂ ਮੁਸ਼ਕਿਲਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵਧ ਸਕਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਟੀਮ […]

CM ਭਗਵੰਤ ਮਾਨ ਨੇ ਨੀਦਰਲੈਂਡ ਦੇ ਵਿਸ਼ਵ ਪ੍ਰਸਿੱਧ ਫੁੱਲਾਂ ਦੇ ਬਗੀਚੇ ‘ਕੇਯੂਕੇਨਹੌਫ’ ਦਾ ਕੀਤਾ ਦੌਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਨੀਦਰਲੈਂਡ ਦੌਰੇ ਦੌਰਾਨ ਦੁਨੀਆ ਦੇ ਸਭ ਤੋਂ ਮਸ਼ਹੂਰ ਪੁਸ਼ਪ ਖੇਤੀ (Floriculture) ਸਥਾਨਾਂ ਵਿੱਚੋਂ ਇੱਕ, ‘ਕੇਯੂਕੇਨਹੌਫ’ ਦਾ […]

ਜਲੰਧਰ ਹਾਈਵੇਅ ‘ਤੇ ਭਿਆਨਕ ਹਾਦਸਾ: 27 ਸਾਲਾ ਔਰਤ ਦੀ ਮੌਤ, ਸੱਸ ਅਤੇ ਡਰਾਈਵਰ ਜ਼ਖਮੀ

ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ 27 ਸਾਲਾ ਔਰਤ ਦੀ ਜਾਨ ਚਲੀ ਗਈ। ਇਹ ਹਾਦਸਾ ਰਾਮਗੜ੍ਹ ਬਾਈਪਾਸ ਨੇੜੇ ਖੜ੍ਹੇ […]

ਧਮਾਕੇ ਨਾਲ ਕੰਬਿਆ ਜਸ਼ਪੁਰ: ਜੰਗਲਾਂ ‘ਚ ਡਿੱਗਿਆ ਚਾਰਟਰਡ ਜਹਾਜ਼, ਅੱਗ ਦੀਆਂ ਲਪਟਾਂ ਨੇ ਮਚਾਈ ਤਬਾਈ

ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿੱਚ ਇੱਕ ਨਿੱਜੀ ਚਾਰਟਰਡ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਹ ਘਟਨਾ ਨਾਰਾਇਣਪੁਰ ਖੇਤਰ ਦੇ ਰਤਨਪਹਿਲੀ ਜੰਗਲੀ ਇਲਾਕੇ ਵਿੱਚ ਵਾਪਰੀ। […]

ਭਾਰਤ ਦੇ 15 ਰਾਜਾਂ ਵਿੱਚ ਮੌਸਮ ਨੇ ਲਈ ਕਰਵਟ, IMD ਦਾ ਅਲਰਟ

ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਪੱਛਮੀ ਗੜਬੜੀ ਅਤੇ ਚੱਕਰਵਾਤੀ ਹਵਾਵਾਂ ਦੇ ਸਰਗਰਮ ਹੋਣ ਕਾਰਨ ਦੇਸ਼ ਦੇ ਲਗਭਗ 15 ਰਾਜਾਂ ਵਿੱਚ ਮੌਸਮ ਦਾ ਮਿਜ਼ਾਜ ਬਦਲ […]

ਪੰਜਾਬ ਵਿੱਚ ਬੇਅਦਬੀ ਵਿਰੁੱਧ ਨਵਾਂ ਸਖ਼ਤ ਕਾਨੂੰਨ ਲਾਗੂ, ਜਾਣੋ ਮੁੱਖ ਵਿਸ਼ੇਸ਼ਤਾਵਾਂ 

ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਹੁਣ ਇੱਕ ਬਹੁਤ ਹੀ ਸਖ਼ਤ ਕਾਨੂੰਨ ਅਧਿਕਾਰਤ ਤੌਰ ‘ਤੇ ਲਾਗੂ ਹੋ ਗਿਆ ਹੈ। ਰਾਜਪਾਲ […]