Karan Rattu, Author at Punjab Nation TV - Page 196 of 481

2027 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ: ਸੀਨੀਅਰ ਵਕੀਲ HS ਫੂਲਕਾ ਭਾਜਪਾ ਵਿੱਚ ਸ਼ਾਮਲ

ਨਵੀਂ ਦਿੱਲੀ : ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ […]

ਹਿਮਾਚਲ ਸਰਕਾਰ ਨੇ ਪੰਜਾਬੀਆਂ ਨਾਲ ਕੀਤਾ ਵੱਡਾ ਧੋਖਾ: ਵਿਧਾਇਕ ਦਿਨੇਸ਼ ਚੱਢਾ

ਐਂਟਰੀ ਟੈਕਸ ਘਟਾਉਣ ਦੇ ਨਾਂ ’ਤੇ ਗੁਮਰਾਹ ਕਰ ਰਹੀ ਸੁੱਖੂ ਸਰਕਾਰ; ਪੰਜਾਬ ਵੀ ਹਿਮਾਚਲ ਦੀਆਂ ਗੱਡੀਆਂ ’ਤੇ ਲਗਾਵੇਗਾ ਟੈਕਸ ਰੋਪੜ : ਰੋਪੜ ਤੋਂ ਆਮ ਆਦਮੀ […]

ਈਰਾਨ ਨੇ ਐਪਲ, ਗੂਗਲ ਅਤੇ ਮੈਟਾ ਸਮੇਤ 18 ਅਮਰੀਕੀ ਕੰਪਨੀਆਂ ਨੂੰ ਦਿੱਤੀ ਤਬਾਹੀ ਦੀ ਚੇਤਾਵਨੀ

ਤਹਿਰਾਨ : ਮੱਧ ਪੂਰਬ ਵਿੱਚ ਜਾਰੀ ਖੂਨੀ ਸੰਘਰਸ਼ ਦੌਰਾਨ ਹੁਣ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਇੱਕ ਨਵੇਂ ਅਤੇ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਈਰਾਨ […]

IPL ਦੇ ਪਹਿਲੇ ਮੈਚ ਚ’ ਪੰਜਾਬ ਕਿੰਗਜ਼ ਨੇ ਕੀਤੀ ਜਿੱਤ ਹਾਸਲ, ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ

ਕੌਨੋਲੀ ਦੀ ਨਾਬਾਦ 72 ਦੌੜਾਂ ਦੀ ਪਾਰੀ ਨੇ ਪੰਜਾਬ ਕਿੰਗਜ਼ ਨੂੰ ਗੁਜਰਾਤ ਟਾਈਟਨਸ ‘ਤੇ ਦਿਵਾਈ ਰੋਮਾਂਚਕ ਜਿੱਤ ਨਿਊ ਚੰਡੀਗੜ੍ਹ : IPL 2026 ਦੇ ਪਹਿਲੇ ਮੈਚ […]

ਹਨੀ ਸਿੰਘ ਦੇ ਮੁੰਬਈ ਕੰਸਰਟ ਦੇ ਪ੍ਰਬੰਧਕਾਂ ਖ਼ਿਲਾਫ਼ FIR ਦਰਜ

ਮੁੰਬਈ: ਮਸ਼ਹੂਰ ਗਾਇਕ ਯੋ ਯੋ ਹਨੀ ਸਿੰਘ ਦੇ ਮੁੰਬਈ ਕੰਸਰਟ ਦੇ ਪ੍ਰਬੰਧਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਮੁੰਬਈ ਪੁਲਿਸ ਨੇ 28 ਮਾਰਚ ਨੂੰ MMRDA […]

ਪਾਸਟਰ Franklin Graham ਨੇ ਲਿਖਿਆ Trump ਨੂੰ ਪੱਤਰ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਵੱਲੋਂ ਸਾਂਝੀ ਕੀਤੀ ਗਈ ਇੱਕ ਚਿੱਠੀ ਨੇ ਇਸ ਵੇਲੇ ਧਰਮ ਅਤੇ ਅਧਿਆਤਮਿਕਤਾ ਦੇ ਵਿਸ਼ੇ ‘ਤੇ ਨਵੀਂ ਚਰਚਾ ਛੇੜ ਦਿੱਤੀ […]

ਪੰਜਾਬ ਦੇ ਸਕੂਲਾਂ ਵਿੱਚ ਲਾਗੂ ਹੋਵੇਗਾ ਡਿਜੀਟਲ ਹਾਜ਼ਰੀ ਸਿਸਟਮ! ਗੈਰ-ਹਾਜ਼ਰੀ ਦੀ ਖ਼ਬਰ ਤੁਰੰਤ ਪਹੁੰਚੇਗੀ ਘਰ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ […]

ਅਜੀਬੋ-ਗਰੀਬ ਚੋਰੀ: ਜਾਣੋ ਚੋਰਾਂ ਨੇ ਸੋਨੇ-ਚਾਂਦੀ ਦੀ ਬਜਾਏ ਚਾਕਲੇਟ ਨੂੰ ਕਿਉਂ ਚੁਣਿਆ?

ITALY: ਦੁਨੀਆ ਵਿੱਚ ਚੋਰੀ ਅਤੇ ਲੁੱਟ-ਖੋਹ ਦੀਆਂ ਖ਼ਬਰਾਂ ਤਾਂ ਰੋਜ਼ ਸੁਣਨ ਨੂੰ ਮਿਲਦੀਆਂ ਹਨ, ਪਰ ਯੂਰਪ ਵਿੱਚ ਇੱਕ ਅਜਿਹੀ ਚੋਰੀ ਹੋਈ ਹੈ ਜਿਸ ਨੇ ਪੁਲਿਸ […]

ਧਮਾਕੇ ਨਾਲ ਕੰਬਿਆ ਅੰਮ੍ਰਿਤਸਰ: ਪੁਲਿਸ ਥਾਣੇ ‘ਚ ਜ਼ੋਰਦਾਰ ਧਮਾਕਾ, ਇਲਾਕੇ ‘ਚ ਹਾਈ ਅਲਰਟ

ਅੰਮ੍ਰਿਤਸਰ ਦੇ ਰਾਜਾਸਾਂਸੀ ਹਲਕੇ ਵਿੱਚ ਪੈਂਦੇ ਭਿੰਡੀ ਸੈਦਾਂ ਪੁਲਿਸ ਥਾਣੇ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੋਏ ਇੱਕ ਜ਼ੋਰਦਾਰ ਧਮਾਕੇ ਨੇ ਇਲਾਕੇ ਵਿੱਚ […]