ਬੰਦੂਕਧਾਰੀਆਂ ਨੇ ਸੁਰੱਖਿਆ ਬਲ ਤੇ ਕੀਤਾ ਹਮਲਾ, ਕਰੀਬ 26 ਜਵਾਨ ਸ਼ਹੀਦ

ਮੱਧ ਨਾਈਜੀਰੀਆ ਵਿੱਚ ਬੰਦੂਕਧਾਰੀਆਂ ਨੇ ਨਾਈਜੀਰੀਆ ਦੀ ਫੌਜ਼ ਤੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਵਿੱਚ ਕਰੀਬ ਕਰੀਬ 26 ਜਵਾਨ ਸ਼ਹੀਦ ਹੋ ਗਏ ਅਤੇ ਅੱਠ ਜ਼ਖਮੀ ਹੋ ਗਏ।

ਇਸ ਤੋਂ ਇਲਾਵਾ, ਇਕ ਹਵਾਈ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀਆਂ ਨੂੰ ਬਚਾਉਣ ਵਾਲਾ ਇਕ ਹੈਲੀਕਾਪਟਰ ਵੀ ਕਰੈਸ਼ ਹੋ ਗਿਆ, ਜਿੱਥੇ ਫੌਜ ਅਪਰਾਧਿਕ ਸਮੂਹਾਂ ਨਾਲ ਲੜ ਰਹੀ ਹੈ। ਇੱਕ ਜਵਾਨ ਨੇ ਦੱਸਿਆ ਕਿ ਹੈਲੀਕਾਪਟਰ ‘ਚ 11 ਮ੍ਰਿਤਕਾਂ ਅਤੇ 7 ਜ਼ਖਮੀਆਂ ਨੂੰ ਲੈ ਜਾ ਰਿਹਾ ਸੀ ਤੇ “ਡਾਕੂਆਂ” ਦੀ ਗੋਲੀਬਾਰੀ ਕਾਰਨ ਜਹਾਜ਼ ਕਰੈਸ਼ ਹੋ ਗਿਆ ਸੀ। ਫਿਲਹਾਲ ਜਾਂਚ ਜਾਰੀ ਹੈ।

Tags :