ਹਰਿਆਣਾ DGP ਨੇ ਪੰਜਾਬ DGP ਨੂੰ ਲਿਖੀ ਚਿੱਠੀ, ਸ਼ੰਭੂ ਤੇ ਖਨੌਰੀ ਬਾਡਰਾਂ ਤੋਂ JCB ਤੇ ਪੋਲਕੇਨ ਮਸ਼ੀਨਾਂ ਹਟਾਉਣ ਨੂੰ ਕਿਹਾ

ਹਰਿਆਣਾ DGP ਨੇ ਪੰਜਾਬ ਡੀਜੀਪੀ ਨੂੰ ਚਿੱਠੀ ਲਿਖੀ ਆ ਜਿਸ ਚ’ ਉਨ੍ਹਾਂ ਨੇ ਲਿਖਿਆ ਕਿ ਸ਼ੰਭੂ ਤੇ ਖਨੌਰੀ ਬਾਡਰਾਂ ਤੋਂ JCB ਤੇ ਪੋਲਕੇਨ ਮਸ਼ੀਨਾਂ ਹਟਾਈਆਂ […]

ਤੇਜ਼ ਰਫਤਾਰ ਬੱਸ ਨੇ ਵਿਦਿਆਰਥਣ ਨੂੰ ਕੁਚਲਿਆ, ਪਿੰਡ ਵਾਲਿਆ ਨੇ ਬੱਸ ਨੂੰ ਲਗਾਤੀ ਅੱਗ

ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਇੱਕ ਵਿਦਿਆਰਥਣ ਸਾਈਕਲ ਤੇ ਸਵਾਰ ਹੋ ਕੇ ਜਾ ਰਹੀ ਸੀ ਤਾਂ ਇਸ ਦੋਰਾਨ ਉਸਨੂੰ ਤੇਜ਼ ਰਫਤਾਰ ਬੱਸ ਨੇ ਕੁਚਲ ਦਿੱਤਾ। […]

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੋਈ 10 ਸਾਲ ਦੀ ਸਜ਼ਾ

ਅਦਾਲਤ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਮੁਖੀ ਇਮਰਾਨ ਖ਼ਾਨ ਨੂੰ ਸਿਫਰ ਕੇਸ ਵਿੱਚ 10 ਸਾਲ ਦੀ ਸਜ਼ਾ ਸੁਣਾਈ ਹੈ। ਇਮਰਾਨ ਦੇ ਨਾਲ-ਨਾਲ […]

ਅਕਾਲੀ ਆਗੂ ਬੰਟੀ ਰੋਮਾਣਾ ਨੂੰ ਮਿਲੀ ਜ਼ਮਾਨਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਮੁਹਾਲੀ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ। ਰੋਮਾਣਾ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ […]

ਅੱਤਵਾਦੀਆਂ ਅਤੇ ਸੁਰਖਿਆਂ ਬਲਾਂ ਵਿਚਾਲੇ ਮੁੱਠਭੇੜ, 2 ਆਤੰਕੀ ਢੇਰ

ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਅਲਸ਼ੀਪੋਰਾ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋਣ ਦੀ ਖਬਰ ਮਿਲੀ ਹੈ। ਇਸ ਦੌਰਾਨ 2 ਆਤੰਕੀਆਂ ਨੂੰ ਢੇਰ […]

ਇਜ਼ਰਾਈਲ ਹਮਲੇ ਦੋਰਾਨ ਹਮਾਸ ਨੂੰ ਈਰਾਨ, ਚੀਨ ਅਤੇ ਰੂਸ ਦਾ ਵੱਡਾ ਸਮਰਥਨ

ਫਲਸਤੀਨੀ ਸਮੂਹ ਹਮਾਸ ਦੁਆਰਾ ਇਜ਼ਰਾਈਲ ਦੇ ਵਿਰੁੱਧ ਹਮਲਾ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਹਮਲੇ ‘ਚ ਰੂਸ, ਚੀਨ ਅਤੇ ਈਰਾਨ ਨੇ ਇਸ ਹਮਲੇ ਵਿੱਚ ਹਮਾਸ […]

ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਆ ਰਹੇ ਹਨ। ਉਹ ਨਿੱਜੀ ਦੌਰੇ ‘ਤੇ ਸਵੇਰੇ ਕਰੀਬ 10.30 ਵਜੇ ਗੁਰੂਨਗਰ ਪਹੁੰਚਣਗੇ। ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਸ਼ਵਨੀ […]

ਪੰਜਾਬ ਨੂੰ ਭਗਵੰਤ ਮਾਨ ਦੇ ਰੂਪ ਵਿੱਚ ਸੂਬੇ ਦਾ ਸੱਭ ਤੋ ਬਿਹਤਰ ਤੇ ਕਾਬਿਲ ਮੁੱਖ ਮੰਤਰੀ ਮਿਲਿਆ: ਕੇਜਰੀਵਾਲ

ਅੰਮ੍ਰਿਤਸਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਮ੍ਰਿੰਤਸਰ ਦੇ ਸਰਕਾਰ-ਸਨਅਤਕਾਰ ਮਿਲਣੀ ਦੋਰਾਨ ਪਹੁੰਚੇ ਸਨ। ਇਸ ਦੋਰਾਨ ਕੇਜਰੀਵਾਲ ਨੇ ਉਦਯੋਗਿਕ ਵਿਕਾਸ ਲਈ ਕੀਤੇ ਜਾ ਰਹੇ ਵੱਡੇ ਉਪਰਾਲਿਆਂ […]