ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਪਹਿਲਾ 15 ਪੁਲਿਸ ਮੁਲਾਜ਼ਮ ਤਹਿਨਾਤ ਕੀਤੇ ਗਏ ਸਨ ਅਤੇ ਹੁਣ ਇਹਨਾਂ ਦਾ ਸੰਖਿਆ ਵਧਾ ਕੇ 40 ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਇੱਕ ਪ੍ਰੋਗਰਾਮ ਦੋਰਾਨ ਡਾ. ਗੁਰਪ੍ਰੀਤ ਕੌਰ ਦੇ ਕੋਲ ਕੁੱਝ ਮਹਿਲਾਵਾਂ ਬਹੁਤ ਕੋਲ ਆ ਗਈਆ ਸਨ ਜਿਸਦੇ ਕਰਕੇ ਉਹਨਾਂ ਦੀ ਸੁਰੱਖਿਆ ਵਧਾਈ ਗਈ ਹੈ।
