ਦੱਖਣੀ ਅਫਰੀਕਾ ਦੇ ਰੈਪਰ AKA ਦਾ ਸਟਾਰ ਡਰਬਨ ਸ਼ਹਿਰ ਵਿੱਚ ਇੱਕ ਸ਼ੌਅ ਲਗਾਉਣ ਤੋ ਕੁੱਝ ਸਮਾਂ ਪਹਿਲਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਰੈਪਰ ਏਕੇਏ ਦੱਖਣੀ ਅਫੀਰਕਾ ਦਾ ਇੱਕ ਮਸ਼ਹੂਰ ਰੈਪਰ ਸੀ ਅਤੇ ਉਹਨਾਂ ਦੀ ਉਮਰ ਸਿਰਫ 35 ਸਾਲ ਸੀ ਅਤੇ ਉਹਨਾਂ ਦਾ ਅਸਲੀ ਨਾਮ ਕੀਰਨਨ ਜੇਰੇਡ ਫੋਰਬਸ ਸੀ, ਅਫਰੀਕਾ ਪੁਲਿਸ ਵੱਲੋ ਉਹਨਾਂ ਦੀ ਹੱਤਿਆ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
