ਗਣਤੰਤਰ ਦਿਵਸ ਮੌਕੇ ਸਾਬਕਾ ਡਿਪਟੀ ਸੀਐਮ ਹੋਏ ਬੇਹੋਸ਼

ਸਾਬਕਾ ਡਿਪਟੀ ਸੀਐਮ ਮਹਿਮੂਦ ਅਲੀ ਅਚਾਨਕ ਬੇਹੋਸ਼ ਹੋ ਕੇ ਜ਼ਮੀਨ ਨੇ ਡਿੱਗ ਗਏ, ਜਿਸਤੋ ਬਾਅਦ ਆਸ ਪਾਸ ਦੇ ਲੋਕਾਂ ਵੱਲੋ ਉਹਨਾ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ।

ਜਿਸਦੀਆ ਤਸਵੀਰਾਂ ਵੀ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆ ਹਨ।

Tags :