ਚੰਡੀਗੜ੍ਹ : ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਮਗਰੋਂ ਪੰਜਾਬ ਚ’ ਹੜਾਂ ਦਾ ਖ਼ਤਰਾ ਵੱਧ ਗਿਆ ਤੇ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਵਿੱਚ 24×7 ਕੰਟਰੋਲ ਰੂਮ ਸ਼ੁਰੂ ਕਰ ਦਿੱਤੇ ਨੇ ਤੇ ਸੰਭਾਵੀ ਹੜ੍ਹ ਵਾਲੇ ਖੇਤਰਾਂ ਵਿੱਚ ਨਦੀਆਂ ਅਤੇ ਡਰੇਨੇਜ ਦੀ ਰੀਅਲ-ਟਾਈਮ ਨਿਗਰਾਨੀ ਵੀ ਜਾਰੀ ਤੇ ਜਿਲਦੇ ਦੇ ਪ੍ਰਸ਼ਾਸ਼ਨ ਵਲੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ | ਤੁਹਾਨੂੰ ਦਸੱਦੀਏ ਹੜ੍ਹਾਂ ਤੋਂ ਨਜਿੱਠਣ ਲਈ ਹਰੇਕ ਜ਼ਿਲ੍ਹੇ ਵਿੱਚ ਜੂਨੀਅਰ ਇੰਜੀਨੀਅਰਾਂ ਦੀ ਦੇਖ-ਰੇਖ ਹੇਠ ਕੰਟਰੋਲ ਰੂਮ ਕੰਮ ਕਰ ਰਹੇ ਹਨ
ਹੱਲੇ ਤੱਕ ਪੰਜਾਬ ਦੇ ਤਿੰਨ ਮੁੱਖ ਡੈਮਾਂ ਵਿੱਚ ਪਾਣੀ ਦਾ ਪੱਧਰ ਸੁਰੱਖਿਅਤ ਸੀਮਾ ਅੰਦਰ ਹੈ
ਭਾਖੜਾ ਡੈਮ: 1637.40 ਫੁੱਟ (MAX. 1680)
ਪੌਂਗ ਡੈਮ: 1373.08 ਫੁੱਟ (MAX. 1390)
ਰਣਜੀਤ ਸਾਗਰ ਡੈਮ: 1694.64 ਫੁੱਟ (MAX. 1731.55)
ਹੇਠ ਦਿੱਤੇ ਵੱਖ-ਵੱਖ ਜਿਲਿਆਂ ਦੇ ਕੰਟਰੋਲ ਰੂਮ ਨੰਬਰ
ਰੋਪੜ : 01881-221157
ਗੁਰਦਾਸਪੁਰ : 01874-266376 / 1800-180-1852
ਪਠਾਨਕੋਟ : 01862-346944
ਅੰਮ੍ਰਿਤਸਰ : 01832-229125
ਤਰਨ ਤਾਰਨ : 01852-224107
ਹੁਸ਼ਿਆਰਪੁਰ : 01882-220412
ਲੁਧਿਆਣਾ : 0161-2520232
ਜਲੰਧਰ : 0181-2224417 / 94176-57802
SBS ਨਗਰ : 01823-220645
ਮਾਨਸਾ : 01652-229082
ਸੰਗਰੂਰ : 01672-234196
ਪਟਿਆਲਾ : 0175-2350550 / 0175-2358550
ਮੋਹਾਲੀ : 0172-2219506
ਮੁਕਸਤਰ ਸਾਹਿਬ : 01633-260341
ਫਰੀਦਕੋਟ : 01639-250338
ਫਾਜ਼ਿਲਕਾ : 01638-262153 / 01638-260555
ਫਿਰੋਜ਼ਪੁਰ : 01632-245366
ਬਰਨਾਲਾ : 01679-233031
ਬਠਿੰਡਾ : 0164-2862100 / 0164-2862101
ਕਪੂਰਥਲਾ : 01822-231990
ਫਤੇਹਗਢ੍ਹ ਸਾਹਿਬ : 01763-232838
ਮੋਗਾ : 01636-235206
ਮਾਲੇਰਕੋਟਲਾ : 01675-25200

