(ਜਲੰਧਰ) : ਮਸ਼ਹੂਰ ਖਾਬਰਾਂ ਚਰਚ ਵਿਖੇ ਅਕੁੰਰ ਨਰੁਲਾ ਮਨਿਸਟਰੀ ਦੇ ਸਹਿਯੋਗ ਨਾਲ ਅੱਜ 2000 ਦੇ ਕਰੀਬ ਗਰੀਬ ਪਰਿਵਾਰਾ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਤੇ ਥਾਣਾ ਸਦਰ ਦੇ S.H.O ਭਰਤ ਮਸੀਹ , ਅਪੋਸਟਲ ਅਕੁੰਰ ਨਰੁਲਾ ਜੀ ਦੇ ਮਾਤਾ ਜੀ ਵਰਸ਼ਾ ਰਾਨੀ ਜੀ ਨੇ ਗਰੀਬ ਪਰਿਵਾਰਾ ਨੂੰ ਰਾਸ਼ਨ ਦਿੱਤਾ



