ਦੁਬਈ : ਏਸ਼ੀਆ ਕੱਪ 2025 ਦਾ ਫਾਈਨਲ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਨੂੰ ਹਰਾਕੇ ਏਸ਼ੀਆ ਕੱਪ ਆਪਣੇ ਨਾਮ ਕਰ ਲਿਆ ਆ, ਤੁਹਾਨੂੰ ਦੱਸਦੀਏ ਭਾਰਤ ਨੇ ਪਾਕਿਸਤਾਨ ਨੂੰ ਇਸ ਟੂਰਨਾਮੈਂਟ ਚ’ ਲਗਾਤਾਰ 3 ਵਾਰ ਹਰਾ ਚੁਕਾ ਆ ਤੇ ਫਾਈਨਲ ਚ’ ਵੀ ਪਾਕਿਸਤਾਨ ਨੂੰ ਕਰਾਰੀ ਹਾਰ ਦੇਖਣ ਨੂੰ ਮਿਲੀ
ਪਹਿਲਾਂ ਬੈਟਿੰਗ ਕਰਦੀ ਪਾਕਿਸਤਾਨ 20 ਓਵਰਸ ਤੱਕ ਨਹੀਂ ਖੇਡ ਸਕੀ 146 ਦੌੜਾਂ ਤੇ’ ALL OUT ਹੋ ਗਈ ਤੇ ਜਦੋ ਭਾਰਤ ਇਸਨੂੰ ਸਕੋਰ ਦਾ ਪਿੱਛਾ ਕਰਨ ਲੱਗੀ ਤਾਂ ਅਭਿਸ਼ੇਕ ਸ਼ਰਮਾ ਤੇ ਸੁਭਮਨ ਗਿੱਲ ਤੇ ਸੁਰਯਾਕੁਮਾਰ ਯਾਦਵ ਜਲਦ ਆਊਟ ਹੋ ਗਏ ਤੇ ਬਾਅਦ ਚ’ ਤਿਲਕ ਵਰਮਾ ਦੀ ਸ਼ਾਨਦਾਰ ਬੈਟਿੰਗ ਨੇ ਆਖਰੀ ਓਵਰਸ ਚ’ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਕੇ ਏਸ਼ੀਆ ਕੱਪ ਚੈਂਪੀਅਨ ਬਣ ਗਈ
ਜਿੱਤ ਦੀ ਖ਼ਬਰ ਫੈਲਦਿਆਂ ਹੀ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਲੋਕਾਂ ਨੇ ਪਟਾਖੇ ਛੱਡ ਕੇ, ਮਿਠਾਈਆਂ ਵੰਡ ਕੇ ਅਤੇ ਤਿਰੰਗਾ ਲਹਿਰਾ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ।
ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਜਿੱਤ ਯਾਦਗਾਰ ਪਲ ਬਣ ਗਈ ਹੈ। ਭਾਰਤੀ ਕਪਤਾਨ ਨੇ ਜਿੱਤ ਨੂੰ ਟੀਮ ਦੀ ਮਿਹਨਤ ਅਤੇ ਪ੍ਰਸ਼ੰਸਕਾਂ ਦੇ ਪਿਆਰ ਨੂੰ ਸਮਰਪਿਤ ਕੀਤਾ

#IndiaWins 🏆
#AsiaCup2025
#IndVsPak
#TeamIndia 💙
#JeetegaIndia
#BharatKiJeet
#ChakDeIndia
#IndianCricket
#PakVsInd
#BleedBlue
#IndiaBeatPakistan
#VictoryForIndia
#DeshKiShaan 🇮🇳
#CricketFever
#AsiaCupFinal
