ਪਿਛਲੇ ਕਈ ਦਿਨਾਂ ਤੋਂ ਖਿਡਾਰੀਆ ਵੱਲੋ ਜੰਤਰ-ਮੰਤਰ ਤੇ ਧਰਨਾ ਲਗਾ ਕੇ ਇੰਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਅੱਜ ਨਵਜੋਤ ਸਿੰਘ ਸਿੱਧੂ ਜੰਤਰ-ਮੰਤਰ ਜਾ ਕੇ ਖਿਡਾਰੀਆ ਨੈਲ ਗੱਲਬਾਤ ਕਰਨਗੇ। ਇਸਤੋ ਪਹਿਲਾ ਪ੍ਰਿਅੰਕਾ ਗਾਂਧੀ ਅਤੇ ਦਿੱਲੀ ਮੁੱਖ ਮੰਤਰੀ ਕੇਜਰੀਵਾਲ ਵੀ ਪਹੁੰਚ ਚੁੱਕੇ ਹਨ। ਇਸਤੋ ਇਲਾਵਾ ਕਈ ਸਾਰਿਆ ਨੇ ਟਵੀਟ ਕਰ ਖਿਡਾਰੀਆ ਦੇ ਹੱਕ ਵਿੱਚ ਸਮਰਥਨ ਦਿੱਤਾ ਸੀ।
