ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਪਹੁੰਚੇ ਦਿੱਲੀ, ਥੋੜੀ ਦੇਰ ਚ’ PM ਮੋਦੀ ਨਾਲ ਹੋਵੇਗੀ ਮੁਲਾਕਾਤ

(ਦਿੱਲੀ) : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਵੀਂ ਦਿੱਲੀ ਪਹੁੰਚ ਗਏ ਨੇ ਤੇ ਦਿੱਲੀ ‘ਚ ਆਯੋਜਿਤ ਦੋ ਦਿਨਾਂ ਦੀ G20 ਸੰਮੇਲਨ ‘ਚ ਹਿੱਸਾ ਲੈਣ ਲਈ ਭਾਰਤ ਆਏ ਹਨ। ਤੁਹਾਨੂੰ ਦੱਸਦੀਏ ਜੋ ਬਾਈਡਨ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਦੌਰਾ ਹੈ ਉਹ ਆਪਣੀ ਪਤਨੀ ਜਿਲ ਬਿਡੇਨ ਦੀ ਸਿਹਤ ਖਰਾਬ ਹੋਣ ਕਾਰਨ ਇਕੱਲੇ ਹੀ ਭਾਰਤ ਪਹੁੰਚੇ ਨੇ

Tags :