ਅਮਰੀਕਾ ਚ’ ਪੱਕੇ ਹੋਣ ਦੀ ਖੁਸ਼ੀ ਚ’ ਚਲਾਏ ਪਟਾਕਿਆਂ ਨਾਲ ਕਿਸਾਨ ਦੀ ਸਾਰੀ ਕਣਕ ਸੜਕੇ ਹੋਈ ਸਵਾਹ

ਕਪੂਰਥਲਾ : ਅਮਰੀਕਾ ਚ ਮੁੰਡਾ ਪੱਕੇ ਹੋਣ ਦੀ ਖੁਸ਼ੀ ਚ ਚਲਾਏ ਪਰਿਵਾਰ ਦੇ ਜੁਆਈ ਨੇ ਪਟਾਕੇ ,ਰੰਗ ਬਰੰਗੇ ਸੋਟਸ ਚੱਲ ਨਾਲ ਪਿੰਡ ਦੇ ਖੇਤਾਂ ਚ ਲੱਗੀ ਅੱਗ, ਤੇ ਜਿਸ ਨਾਲ ਕਿਸਾਨਾ ਦੀਆਂ ਕਣਕਾਂ ਅਤੇ ਨਾਲ ਸੜ ਕੇ ਸੁਆਹ l ਮੋਕੇ ਤੇ ਪਿੰਡ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਬੜੀ ਮੁਸ਼ੱਕਤ ਨਾਲ ਬੁਝਾਈ ਅੱਗ , ਅਤੇ ਮੋਕੇ ਤੇ ਫਾਇਰ ਬਰਗੇਡ ਦੀਆਂ ਦੋ ਗੱਡੀਆਂ ਵੀ ਪਹੁੰਚਿਆ ਅੱਗ ਤੇ ਕਾਬੂ ਪਾਉਂਦੇ ਕਿਸਾਨਾਂ ਦਾ ਟਰੈਕਟਰ ਅੱਗ ਦੀ ਲਪੇਟ ਵਿਚ ਆਇਆ , ਅਤੇ ਬਾਲ ਬਾਲ ਬਚਿਆ ਟਰੈਕਟਰ ਚਾਲਕ
ਕਿਸਾਨਾਂ ਨੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਪ੍ਰਸ਼ਾਸਨ ਕੋਲੋਂ ਲਗਾਈ ਗੁਹਾਰ
ਮੋਕੇ ਤੇ ਪਹੁੰਚੀ ਬੇਗੋਵਾਲ ਪੁਲਿਸ
ਪੁਲਿਸ ਵੱਲੋਂ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਅਤੇ ਹੁਣ ਪਿੰਡ ਦੇ ਪੀੜਿਤ ਕਿਸਾਨਾਂ ਵੱਲੋਂ ਪੰਚਾਇਤ ਰਾਹੀਂ ਪੁਲਿਸ ਨੂੰ ਦਰਖਾਸਤ ਦਿੱਤੀ ਜਾ ਰਹੀ ਹੈ ਹੋਏ ਨੁਕਸਾਨ ਸਬੰਧੀ
ਉਸ ਤੋਂ ਬਾਅਦ ਪੁਲਿਸ ਕੀ ਕਾਰਵਾਈ ਕਰਦੀ ਹੈ ਇਹ ਅਮਲ ਚ ਲਿਆਂਦੀ ਜਾਵੇਗੀ