ਸਾਊਥ ਦੇ ਮਸ਼ਹੂਰ ਐਕਟਰ ਕਿੱਚਾ ਸੁਦੀਪ ਨੂੰ ਧਮਕੀ ਭਰੀ ਮਿਲੀ ਚਿੱਠੀ, ਨਿੱਜੀ ਵੀਡੀਓ ਲੀਕ ਕਰਨ ਦੀ ਦਿੱਤੀ ਚੇਤਾਵਨੀ

ਸਾਊਥ ਦੇ ਮਸ਼ਹੂਰ ਸੁਪਰਸਟਾਰ ਕਿੱਚਾ ਸੁਦੀਪ ਦੇ ਮੈਨੇਜਰ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋ ਧਮਕੀ ਭਰੀ ਚਿੱਠੀ ਮਿਲੀ ਹੈ। ਇਸ ਚਿੱਠੀ ਵਿੱਚ ਅਦਾਕਾਰ ਦੀ ਨਿੱਜੀ ਵੀਡੀਓ ਲੀਕ ਕਰਨ ਦੀ ਗੱਲ ਕਹੀ ਗਈ ਹੈ। ਦੱਸ ਦਈਏ ਕਿ ਸੁਦੀਪ ਵੱਲੋ ਭਾਜਪਾ ਵਿੱਚ ਸ਼ਾਮਿਲ ਹੋਣ ਦੀਆ ਵੀ ਅਟਕਲਾਂ ਲਗਾਈਆਂ ਜਾ ਰਹੀਆ ਹਨ। ਸੁਦੀਪ ਦੇ ਮੈਨੇਜਰ ਨੇ ਪੁਲਿਸ ਨੂੰ ਐਫਆਰਆਈ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਣਪਛਾਤੇ ਵਿਅਕਤੀ ਦਾ ਭਾਲ ਸ਼ੁਰੂ ਕਰ ਦਿੱਤੀ ਹੈ।

Tags :