ਆਸਟ੍ਰੇਲੀਆ ਦੇ ਧਾਕੜ ਆਲਰਾਊਂਡਰ ਗਲੇਨ ਮੈਕਸਵੈਲ ਨੇ ਲਿਆ ਸਨਿਆਸ

ਆਸਟ੍ਰੇਲੀਆ ਦੇ ਸਭ ਤੋਂ ਧਾਕੜ ਆਲਰਾਊਂਡਰ ਗਲੇਨ ਮੈਕਸਵੈਲ ਨੇ ODI ਕ੍ਰਿਕਟ ਤੋਂ ਸਨਿਆਸ ਲੈ ਲਿਆ ਹੈ, ਉਨ੍ਹਾਂ ਨੇ ਆਪਣੀ 13 ਸਾਲਾ ODI ਕ੍ਰਿਕਟ ਕਰੀਅਰ ਨੂੰ ਅੱਜ ਅਲਵਿਦਾ ਕਹਿ ਦਿੱਤਾ ਹੈ, ਜਿਥੇ ਆਸਟ੍ਰੇਲੀਆ FANS ਨੂੰ ਦੁੱਖ ਲੱਗਾ ਖਬਰ ਸੁਣ ਉਥੇ ਭਾਰਤ ਦੇ FANS ਨੂੰ ਸੁਣਕੇ ਬਹੁਤ ਦੁੱਖ ਲੱਗਾ ਕਿਉਂਕਿ ਭਾਰਤ ਚ’ ਵੀ ਲੋਕ MAXWELL ਨੂੰ ਬਹੁਤ ਪਿਆਰ ਕਰਦੇ , ਤੁਹਾਨੂੰ ਦੱਸਦੀਏ ਉਹ ਹੁਣ ਸਿਰਫ਼ T20 ਫਾਰਮੈਟ ਅਤੇ IPL ਤੇ ਫਰਾਂਚਾਈਜ਼ ਲੀਗਾਂ ’ਚ ਧਿਆਨ ਕੇਂਦ੍ਰਿਤ ਕਰਨਗੇ । ਫਿਲਹਾਲ ਉਹ ਆਸਟ੍ਰੇਲੀਆ ਵਲੋਂ t20 ਮੈਚ ਖੇਡ ਦੇ ਰਹਿਣਗੇ, RETIREMENT ਦਾ ਕਾਰਨ ਮੈਕਸਵੈੱਲ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਫਿਜ਼ੀਕਲ ਥਕਾਵਟ ਅਤੇ ਫੀਲਡਿੰਗ ਪ੍ਰਦਰਸ਼ਨ ’ਚ ਆਈ ਗਿਰਾਵਟ ਨੂੰ ਲੈਕੇ ਸਨਿਆਸ ਲਿਆ ਆ, ਉਹਨਾਂ ਨੇ ਇਹ ਵੀ ਕਿਹਾ ਕਿ ਉਹ 2027 ਵਿਸ਼ਵ ਕੱਪ ਲਈ ਨਵੀਂ ਪੀੜ੍ਹੀ ਨੂੰ ਮੌਕਾ ਦੇਣਾ ਚਾਹੁੰਦੇ ਹਨ

ਮੈਕਸਵੈਲ ਦੀ ODI CRICKET STATS ਦਾ ਸੰਖੇਪ
ਕੁੱਲ ਖੇਡੇ ਗਏ ਮੈਚ : 149
Runs : 3,990 (Average : 33.8) & Wickets : 77
ਸਭ ਤੋਂ ਵਧੀਆ ਪ੍ਰਦਰਸ਼ਨ: 2023 WORLD CUP ਵਿੱਚ ਅਫਗਾਨਿਸਤਾਨ ਖਿਲਾਫ਼ ਬਿਨਾਂ ਆਊਟ ਹੋਏ 201 ਰਨ ਬਣਾਏ ਤੇ ਟੀਮ ਨੂੰ ਜਿਤਾਇਆ

Tags :