ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਆਏ ਬਦਮਾਸ਼ਾਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ

ਨਵਾਂਸ਼ਹਿਰ : ਖਬਰ ਨਵਾਂਸ਼ਹਿਰ ਦੀ ਆ ਜਿਥੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ ਹੋਈ ਆ, ਗੋਲੀ ਲੱਗਣ ਨਾਲ ਇਕ ਬਦਮਾਸ਼ ਜਖਮੀ ਹੋ ਗਿਆ ਤੇ ਦੂਜਾ ਭੱਜ ਗਿਆ ਆ, ਦਰਸਲ ਇਹ ਨੌਜਵਾਨ ਨਵਾਂਸ਼ਹਿਰ ਦੇ ਇੱਕ ਮਸ਼ਹੂਰ ਵਪਾਰੀ ਕੋਲੋਂ ਪੈਸੇ ਦੀ ਮੰਗ ਕਰ ਰਹੇ ਸੀ ਪਿਛਲੇ ਕਈ ਦਿਨਾਂ ਤੋਂ ਤੇ ਅੱਜ ਜਦੋ ਇਹ ਉਸਦੀ ਦੁਕਾਨ ਤੇ’ ਗੋਲੀ ਚਲਾਉਣ ਲਈ ਆਏ ਤਾਂ ਉਥੇ ਪਹਿਲਾ ਹੀ ਪੁਲਿਸ ਮਜੂਦ ਸੀ ਉਨ੍ਹਾਂ ਨੇ trap ਲਗਾਇਆ ਹੋਇਆ ਸੀ ਇਨ੍ਹਾਂ ਬਦਮਾਸ਼ਾਂ ਦਾ , ਜਿਥੇ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਇਹ ਦੋਵੇ ਨੌਜਵਾਨ ਉਥੋਂ ਭੱਜ ਗਏ ਮੋਟਰਸਾਈਕਲ ਛੱਡਕੇ , ਇੱਕ ਨੌਜਵਾਨ ਦੇ ਗੋਲੀ ਲੱਗੀ ਆ ਤੇ ਉਹ ਜਖਮੀ ਹੋ ਗਿਆ

SSP BYTE BELOW