ਪਟਿਆਲਾ ਰੇਲਵੇ ਲਾਈਨ ਤੇ ਬੰਬ ਬਲਾਸਟ ਕਰਨ ਵਾਲੇ ਨੌਜਵਾਨ ਦਾ ਪਰਿਵਾਰ ਮੈਂਬਰ ਆਏ ਮੀਡੀਆ ਸਾਹਮਣੇ

ਤਰਨਤਾਰਨ : ਜ਼ਿਲਾ ਤਰਨਤਾਰਨ ਦੇ ਪਿੰਡ ਪੰਜਵੜ ਦੇ ਨੌਜਵਾਨ ਪਟਿਆਲਾ ਰੇਲਵੇ ਲਾਈਨ ਉੱਤੇ ਹੋਏ ਬੰਬ ਬਲਾਸਟ ਚਂ ਮੌਤ ਹੋ ਜਾਣ ਤੋਂ ਬਾਅਦ ਨੌਜਵਾਨ ਜਗਰੂਪ ਸਿੰਘ ਦਾ ਪਰਿਵਾਰ ਆਇਆਂ ਮੀਡੀਆ ਸਾਹਮਣੇ ਪਰਿਵਾਰ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਾਨੂੰ ਕੁਝ ਸਮਾਂ ਪਹਿਲਾਂ ਹੀ ਚੈਨਲਾਂ ਰਾਹੀਂ ਪਤਾ ਲੱਗਾ ਕਿ ਜਗਰੂਪ ਸਿੰਘ ਪਟਿਆਲਾ ਰੇਲਵੇ ਲਾਈਨ ਉੱਤੇ ਬੰਬ ਬਲਾਸਟ ਚਂ ਮੌਤ ਹੋ ਗਈ ਹੈ ਉਧਰ ਦੂਜੇ ਪਾਸੇ ਨੌਜਵਾਨ ਦੀ ਮਾਤਾ ਦਾ ਕਹਿਣਾ ਹੈ ਕਿ ਮੇਰੇ ਦੋਵੇਂ ਪੁੱਤ ਮੈਨੂੰ ਮਿਲਣੇ ਚਾਹੀਦੇ ਹਨ ਮੌਕੇ ਤੇ ਨੋਜਵਾਨ ਦੇ ਪਿੰਡ ਪੰਜਵੜ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ