Breaking News

Breaking News

ਅੰਮ੍ਰਿਤਸਰ ਦੇ ਸਰੂਪ ਰਾਣੀ ਵੂਮੈਨ ਕਾਲਜ ਪਹੁੰਚੇ CM ਭਗਵੰਤ ਮਾਨ

ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਮ੍ਰਿਤਸਰ ਸਥਿਤ ਸਰੂਪ ਰਾਣੀ ਵੂਮੈਨ ਕਾਲਜ ਦਾ ਦੌਰਾ ਕਰਕੇ ਪ੍ਰਿੰਸੀਪਲ ਅਤੇ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ [...]

ਪਟਿਆਲਾ ਰੇਲਵੇ ਲਾਈਨ ਤੇ ਬੰਬ ਬਲਾਸਟ ਕਰਨ ਵਾਲੇ ਨੌਜਵਾਨ ਦਾ ਪਰਿਵਾਰ ਮੈਂਬਰ ਆਏ ਮੀਡੀਆ ਸਾਹਮਣੇ

ਤਰਨਤਾਰਨ : ਜ਼ਿਲਾ ਤਰਨਤਾਰਨ ਦੇ ਪਿੰਡ ਪੰਜਵੜ ਦੇ ਨੌਜਵਾਨ ਪਟਿਆਲਾ ਰੇਲਵੇ ਲਾਈਨ ਉੱਤੇ ਹੋਏ ਬੰਬ ਬਲਾਸਟ ਚਂ ਮੌਤ ਹੋ ਜਾਣ ਤੋਂ ਬਾਅਦ ਨੌਜਵਾਨ ਜਗਰੂਪ ਸਿੰਘ […]

ਰਾਜਘਾਟ ਵਿਖੇ ਨਤਮਸਤਕ ਹੋਏ ਕੇਜਰੀਵਾਲ ਅਤੇ ਸਿਸੋਦੀਆ, ‘ਸਤਿਆਗ੍ਰਹਿ’ ਦਾ ਲਿਆ ਸੰਕਲਪ

ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਆਪਣੇ ਸਾਥੀ ਮਨੀਸ਼ ਸਿਸੋਦੀਆ ਅਤੇ ਪਾਰਟੀ ਦੇ […]

ਪ੍ਰਧਾਨ ਮੰਤਰੀ ਗਲਤੀ ਨਾਲ ਬਣ ਗਏ, ਮੋਦੀ ਨੂੰ ਤਾਂ ਥਾਣੇਦਾਰ ਹੋਣਾ ਚਾਹੀਦਾ ਸੀ : ਕੇਜਰੀਵਾਲ

ਨਵੀਂ ਦਿੱਲੀ : ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੰਮੂ-ਕਸ਼ਮੀਰ ਵਿੱਚ ਆਪਣੀ ਪਾਰਟੀ ਦੇ ਵਿਧਾਇਕ ਮੇਹਰਾਜ ਮਲਿਕ ਉੱਤੇ ਲਗਾਏ ਗਏ PSA […]

1 ਮਈ ਨੂੰ ਪੰਜਾਬ ‘ਚ ਰਹੇਗੀ ਸਰਕਾਰੀ ਛੁੱਟੀ, ਦਫ਼ਤਰ ਤੇ ਸਕੂਲ ਰਹਿਣਗੇ ਬੰਦ

ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਪੈ ਰਹੀ ਭਾਰੀ ਗਰਮੀ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਮੌਸਮ ਵਿੱਚ ਸੂਬੇ ਦੇ […]

ਚੰਡੀਗੜ੍ਹ ਚ’ ਮਹਿਲਾ ਨੂੰ ਕਾਰ ਚਾਲਕ ਨੇ ਮਾਰਿਆ ਥੱਪੜ, ਵੀਡੀਓ ਹੋਈ ਵਾਇਰਲ

ਚੰਡੀਗੜ੍ਹ: ਸਿਟੀ ਬਿਊਟੀਫੁੱਲ ਵਜੋਂ ਜਾਣੇ ਜਾਂਦੇ ਅਤੇ ਸਖ਼ਤ ਟ੍ਰੈਫਿਕ ਨਿਯਮਾਂ ਲਈ ਮਸ਼ਹੂਰ ਚੰਡੀਗੜ੍ਹ ਤੋਂ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ […]

ਮੌੜ ਮੰਡੀ ‘ਚ ਕਹਿਰ: ਧਾਗਾ ਮਿਲ ‘ਚ ਭਿਆਨਕ ਅੱਗ, ਕਰੋੜਾਂ ਦਾ ਮਾਲ ਸੁਆਹ

ਮੌੜ ਮੰਡੀ ਦੀ ਸਥਾਨਕ ਕੋਟਲੀ ਰੋਡ ’ਤੇ ਸਥਿਤ ਮਸ਼ਹੂਰ ‘ਪ੍ਰਤਾਪ ਸਪਿੰਟੈਕਸ’ ਧਾਗਾ ਮਿਲ ਵਿੱਚ ਅੱਜ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਕਾਰਨ ਫੈਕਟਰੀ […]

ਅੰਮ੍ਰਿਤਸਰ ਦੇ ਭਿੰਡੀ ਸੈਦਾਂ ਥਾਣੇ ਦਾ SHO 2 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਆਪਣੇ ਹੀ ਵਿਭਾਗ ਦੇ ਇੱਕ ਅਧਿਕਾਰੀ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਭਿੰਡੀ ਸੈਦਾਂ […]

ਰਿਸ਼ਤਿਆਂ ਦਾ ਕਤਲ: ਪਿਤਾ ‘ਤੇ 15 ਸਾਲਾ ਧੀ ਦੀ ਹੱਤਿਆ ਦਾ ਇਲਜ਼ਾਮ, ਬਿਨਾਂ ਦੱਸੇ ਕਰ ਦਿੱਤਾ ਅੰਤਿਮ ਸੰਸਕਾਰ

ਪਟਿਆਲਾ: ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਬੇਹੱਦ ਮੰਦਭਾਗੀ ਘਟਨਾ ਥਾਣਾ ਖੇੜੀ ਗੰਡਿਆਂ ਅਧੀਨ ਪੈਂਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਕਲਯੁਗੀ […]

ਕੈਨੇਡਾ ਵਿੱਚ ਪੰਜਾਬੀ ਕੁੜੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ

ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਲੇਰਕੋਟਲਾ (ਪੰਜਾਬ) ਦੀ ਰਹਿਣ ਵਾਲੀ 29 ਸਾਲਾ ਪ੍ਰਤਿਭਾ ਗੁਪਤਾ ਦੀ ਸ਼ੱਕੀ ਹਾਲਾਤਾਂ […]