ਪਟਿਆਲਾ : ਪਟਿਆਲਾ ਟਰੈਫਿਕ ਪੁਲਿਸ ਵਲੋਂ ਲੋਕਾਂ ਨੂੰ ਹੈਲਮੇਟ ਪਾਉਣ ਦੀ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਤੇ ਤਹਿਤ ,ਅੱਜ ਪਟਿਆਲਾ ਦੀਆਂ ਸੜਕਾਂ ਤੇਂ ਨਾਟਕੀਏ ਰੂਪ ਚ ਬਣੇ ਯਮਰਾਜ ਨੇ 2 ਪਹੀਆ ਵਾਹਨ ਵਾਲਿਆ ਨੂੰ ਰੋਕ ਕੇ ਹੈਲਮੇਟ ਵੰਡੇ, ਉਨ੍ਹਾਂ ਨੂੰ ਹੈਲਮੇਟ ਪਾਕੇ ਸਫ਼ਰ ਕਰਨ ਦੀ ਕੀਤੀ ਅਪੀਲ ਅਤੇ ਹੈਲਮੇਟ ਦੇ ਪਾਉਣ ਦੇ ਫਾਈਦੇ ਬਾਰੇ ਵੀ ਲੋਕਾ ਨੂੰ ਦੱਸਿਆ
ਉਨ੍ਹਾਂ ਕਿਹਾ ਕਿ ਹੈਲਮੇਟ ਪਾਕੇ ਸਫ਼ਰ ਕਰਨ ਵਾਲੀਆਂ ਦੀ ਸੜਕ ਹਾਦਸੇ ਚ ਜਾਨ ਬੱਚ ਜਾਂਦੀ ਹੈ ਇਸ ਲਈ ਹਮੇਸ਼ਾ ਸਫ਼ਰ ਹੈਲਮੇਟ ਪਾਕੇ ਕਰਨਾ ਚਾਹੀਦਾ ਹੈ
ਨਾਟਕੀਏ ਰੂਪ ਚ ਬਣੇ ਯਮਰਾਜ ਨੇ 2 ਪਹੀਆ ਵਾਹਨ ਵਾਲਿਆ ਨੂੰ ਰੋਕ ਕੇ ਹੈਲਮੇਟ ਵੰਡੇ ,ਤੇ ਕਿਹਾ ਜੇਕਰ ਤੁਸੀਂ ਹੈਲਮੇਟ ਨਹੀਂ ਪਾਉਗੇ ,ਤਾਂ ਮੈਂ ਤੂਹਾਨੂੰ ਜਲਦੀ ਲੈਣ ਆ ਜਾਵਾਂ

#patialanews #punjabnews #patialabreakingnews #punjabpolice