ਦੁਨੀਆ ਭਰ ਦੇ ਈਸਾਈ ਹਲਕਿਆਂ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪ੍ਰਮੁੱਖ ਇਸਾਈ ਆਗੂ Prophet Ubert Angel ਨੇ ਆਪਣੇ Spirtual Father, ਪਾਸਟਰ Chris Oyakhilome ਲਈ ਡੂੰਘੀ ਸ਼ੁਕਰਗੁਜ਼ਾਰੀ ਅਤੇ ਪ੍ਰਸ਼ੰਸਾ ਜ਼ਾਹਰ ਕੀਤੀ ਹੈ ਤੇ ਉਨ੍ਹਾਂ ਨੂੰ ਇੱਕ ਨਿੱਜੀ ਟਾਪੂ ਦਾ ਤੋਹਫ਼ਾ ਦਿੱਤਾ
ਪ੍ਰੋਫੇਟ Angel ਨੇ ਪਾਸਟਰ Chris Oyakhilome ਨੂੰ ਇੱਕ “ਰੌਸ਼ਨੀ ਕਰਨ ਵਾਲਾ ਵਿਅਕਤੀ” (luminary of a man) ਅਤੇ ਇੱਕ “ਸੱਚਾ ਰਾਹ ਦੱਸਣ ਵਾਲਾ” (veritable pathfinder) ਕਹਿ ਕੇ ਸੰਬੋਧਨ ਕੀਤਾ ਹੈ। ਏਂਜਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸਦੀ ਮਿਨਿਸਟਰੀ ਵਿੱਚ ਅੱਗੇ ਵਧਣ ਅਤੇ ਸਹੀ ਅਗਵਾਈ ਪ੍ਰਾਪਤ ਕਰਨ ਲਈ ਉਹ ਪਾਸਟਰ ਕ੍ਰਿਸ ਦਾ ਧੰਨਵਾਦੀ ਹੈ | ਪਾਸਟਰ ਕ੍ਰਿਸ ਦੀ ਸਰਪ੍ਰਸਤੀ ਹੇਠ ਹੋਣਾ ਉਸਦੇ ਲਈ ਇੱਕ ਵੱਡਾ ਵਰਦਾਨ (blessing) ਹੈ
Uganda ਵਿੱਚ Private Island ਦਾ ਤੋਹਫ਼ਾ
ਇਸੇ ਦੌਰਾਨ, ਕਈ ਅਪੁਸ਼ਟ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪ੍ਰੋਫੇਟ ਉਏਬਰਟ ਏਂਜਲ ਨੇ ਪਾਸਟਰ ਕ੍ਰਿਸ ਓਯਾਖਿਲੋਮੇ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ।
ਰਿਪੋਰਟਾਂ ਅਨੁਸਾਰ, ਇਹ ਤੋਹਫ਼ਾ ਵਿਕਟੋਰੀਆ ਝੀਲ (Lake Victoria) ‘ਤੇ, ਯੂਗਾਂਡਾ ਵਿੱਚ ਸਥਿਤ ਇੱਕ ਨਿੱਜੀ ਟਾਪੂ ਹੈ ਜਿਸ ਦੀ ਕੀਮਤ Millionaire ਚ’ ਦੱਸੀ ਜਾ ਰਹੀ ਆ। ਹਾਲਾਂਕਿ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

In This Picture: Left Side Pastor Chris Oyakhilome & Right Side His Spirtual Son Prophet Ubert Angel


#ProphetUbertAngel #PrivateIsland #Gift #SpirtualFather #PastorChrisOyakhilome
