ਆਖ਼ਿਰਕਾਰ PM ਜਸਟਿਨ ਟਰੂਡੋ ਕੈਨੇਡਾ ਲਈ ਰਵਾਨਾ, ਜਹਾਜ਼ ‘ਚ ਤਕਨੀਕੀ ਖਰਾਬੀ ਕਾਰਨ ਰੁਕੇ ਸੀ ਦਿੱਲੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਗਲਵਾਰ ਦੁਪਹਿਰ ਨੂੰ ਆਪਣੇ ਵਫਦ ਨਾਲ ਰਵਾਨਾ ਹੋਏ। ਜਸਟਿਨ ਟਰੂਡੋ 9-10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਏ G20 ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਆਏ ਸੀ ਤੇ ਜਦੋਂ 10 ਸਤੰਬਰ ਨੂੰ PM ਟਰੂਡੋ ਵਾਪਿਸ ਆਪਣੇ ਦੇਸ਼ ਨੂੰ ਜਾਣ ਲੱਗੇ ਤਾਂ ਉਨ੍ਹਾਂ ਦੇ ਜਹਾਜ ਚ’ ਤਕਨੀਕੀ ਖਰਾਬੀ ਹੋਗੀ ਸੀ ਤੇ ਜਿਸ ਕਰਨ PM ਟਰੂਡੋ ਤੇ ਉਨ੍ਹਾਂ ਦੇ ਵਫ਼ਦ ਨੂੰ ਦਿੱਲੀ ਹੀ ਰੁਕਣਾ ਪਿਆ ਸੀ | ਤੇ ਅੱਜ ਆਖ਼ਿਰਕਾਰ ਜਹਾਜ਼ ਠੀਕ ਹੋਣ ਤੇ’ ਅੱਜ PM ਤੁਰਦੋ ਆਪਣੇ ਵਫ਼ਦ ਨਾਲ ਕੈਨੇਡਾ ਲਈ ਰਵਾਨਾ ਹੋ ਗਏ ਨੇ

Tags :