Apple ਨੇ ਆਪਣੀ ਨਵੀਂ iPhone 15 Series ਲਾਂਚ ਕਰ ਦਿੱਤੀ ਹੈ। ਦੱਸ ਦਈਏ ਕਿ ਇਸਦੇ ਬੈਕ ਪੈਨਲ ਦਾ ਡਿਜ਼ਾਈਨ iPhone 13 ਅਤੇ iPhone 14 ਵਰਗਾ ਹੀ ਰੱਖਿਆ ਗਿਆ ਹੈ। ਇਸ ਵਾਰ iPhone 14 Pro ਸੀਰੀਜ਼ ਦੀ ਤਰ੍ਹਾਂ ਇਸ ਸੀਰੀਜ਼ ‘ਚ ਡਾਇਨਾਮਿਕ ਆਈਲੈਂਡ ਫੀਚਰ ਦਿੱਤਾ ਗਿਆ ਹੈ।
ਗਾਹਕਾਂ ਨੂੰ ਆਈਫੋਨ 15 ਸੀਰੀਜ਼ ਲਈ 6.1-ਇੰਚ ਅਤੇ 6.7-ਇੰਚ ਆਕਾਰ ਦੇ ਦੋ ਵਿਕਲਪ ਮਿਲਣਗੇ। ਇਸਤੋਂ ਇਲਾਵਾ ਡਿਸਪਲੇਅ ਨੂੰ ਵੀ ਪਹਿਲਾਂ ਨਾਲੋਂ ਜ਼ਿਆਦਾ Brightness ਮਿਲੇਗੀ ਤੇ ਯੂਜ਼ਰਸ ਨੂੰ 48MP ਪ੍ਰਾਇਮਰੀ ਕੈਮਰਾ ਮਿਲੇਗਾ। ਇਸ ਵਿੱਚ ਸੈਂਸਰ ਸ਼ਿਫਟ ਫੀਚਰ ਅਤੇ 2X ਆਪਟੀਕਲ ਜ਼ੂਮ ਲਈ ਵੀ ਸਪੋਰਟ ਹੋਵੇਗਾ। ਫੋਨ ‘ਚ ਹਾਈ ਪਰਫਾਰਮੈਂਸ A16 ਬਾਇਓਨਿਕ ਪ੍ਰੋਸੈਸਰ ਵੀ ਦਿੱਤਾ ਗਿਆ ਹੈ। ਇਸ Series ਵਿੱਚ ਐਮਰਜੈਂਸੀ SOS ਸੇਵਾ ਵੀ ਉਪਲਬਧ ਹੋਵੇਗੀ। ਯੂਜ਼ਰਸ ਨੂੰ ਚਾਰਜਿੰਗ ਲਈ USB Type-C ਪੋਰਟ ਮਿਲੇਗਾ।
iPhone 15 ਅਤੇ iPhone 15 Plus ਦੀ ਕੀਮਤ: iPhone 15 ਦੀ ਕੀਮਤ 128GB ਵੇਰੀਐਂਟ ਲਈ 79,900 ਰੁਪਏ ਰੱਖੀ ਗਈ ਹੈ। ਇਸਦੇ ਨਾਲ ਹੀ iPhone 15 Plus ਦੇ 128GB ਵੇਰੀਐਂਟ ਦੀ ਕੀਮਤ 89,900 ਰੁਪਏ ਰੱਖੀ ਗਈ ਹੈ। iPhone 15 Pro ਦੇ ਬੇਸ 128GB ਵੇਰੀਐਂਟ ਦੀ ਕੀਮਤ 1,34,900 ਰੁਪਏ ਰੱਖੀ ਗਈ ਹੈ। ਗਾਹਕ iPhone 15 Pro Max ਦਾ 256GB ਵੇਰੀਐਂਟ 1,59,900 ਰੁਪਏ ਵਿੱਚ ਖਰੀਦ ਸਕਣਗੇ। ਪ੍ਰੀ-ਬੁਕਿੰਗ 15 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਵਿਕਰੀ 22 ਸਤੰਬਰ ਤੋਂ ਸ਼ੁਰੂ ਹੋਵੇਗੀ।
ਇਸਤੋਂ ਇਲਾਵਾ ਡਿਸਪਲੇਅ ਨੂੰ ਵੀ ਪਹਿਲਾਂ ਨਾਲੋਂ ਜ਼ਿਆਦਾ Brightness ਮਿਲੇਗੀ ਤੇ ਯੂਜ਼ਰਸ ਨੂੰ 48MP ਪ੍ਰਾਇਮਰੀ ਕੈਮਰਾ ਮਿਲੇਗਾ। ਇਸ ਵਿੱਚ ਸੈਂਸਰ ਸ਼ਿਫਟ ਫੀਚਰ ਅਤੇ 2X ਆਪਟੀਕਲ ਜ਼ੂਮ ਲਈ ਵੀ ਸਪੋਰਟ ਹੋਵੇਗਾ। ਫੋਨ ‘ਚ ਹਾਈ ਪਰਫਾਰਮੈਂਸ A16 ਬਾਇਓਨਿਕ ਪ੍ਰੋਸੈਸਰ ਵੀ ਦਿੱਤਾ ਗਿਆ ਹੈ। ਇਸ Series ਵਿੱਚ ਐਮਰਜੈਂਸੀ SOS ਸੇਵਾ ਵੀ ਉਪਲਬਧ ਹੋਵੇਗੀ।
ਯੂਜ਼ਰਸ ਨੂੰ ਚਾਰਜਿੰਗ ਲਈ USB Type-C ਪੋਰਟ ਦਾ ਸਪੋਰਟ ਮਿਲੇਗਾ। iPhone 15 ਅਤੇ iPhone 15 Plus ਦੀ ਕੀਮਤ: iPhone 15 ਦੀ ਕੀਮਤ 128GB ਵੇਰੀਐਂਟ ਲਈ 79,900 ਰੁਪਏ ਰੱਖੀ ਗਈ ਹੈ। ਇਸਦੇ ਨਾਲ ਹੀ iPhone 15 Plus ਦੇ 128GB ਵੇਰੀਐਂਟ ਦੀ ਕੀਮਤ 89,900 ਰੁਪਏ ਰੱਖੀ ਗਈ ਹੈ। iPhone 15 Pro ਦੇ ਬੇਸ 128GB ਵੇਰੀਐਂਟ ਦੀ ਕੀਮਤ 1,34,900 ਰੁਪਏ ਰੱਖੀ ਗਈ ਹੈ। ਗਾਹਕ iPhone 15 Pro Max ਦਾ 256GB ਵੇਰੀਐਂਟ 1,59,900 ਰੁਪਏ ਵਿੱਚ ਖਰੀਦ ਸਕਣਗੇ। ਪ੍ਰੀ-ਬੁਕਿੰਗ 15 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਵਿਕਰੀ 22 ਸਤੰਬਰ ਤੋਂ ਸ਼ੁਰੂ ਹੋਵੇਗੀ।
