ਸਰਕਾਰ ਦਾ ਐਲਾਨ, ਅੱਜ ਸ਼ਰਾਬ ਦੇ ਠੇਕੇ ਰਹਿਣਗੇ ਬੰਦ

ਅੱਜ 19 ਨਵੰਬਰ ਦਾ ਦਿਨ ਕ੍ਰਿਕਟ ਜਗਤ ਲਈ ਬੇਹੱਦ ਖਾਸ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਭਾਰਤ ਇਸ ਮੈਚ ਵਿੱਚ ਇਤਿਹਾਸ ਰੱਚ ਪਵੇਗਾ ਕਿ ਨਹੀ। ਇਸ ਮੈਚ ਨੂੰ ਲੈ ਕੇ ਭਾਰਤੀਆ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਦਿੱਲੀ ਸਰਕਾਰ ਨੇ 19 ਨਵੰਬਰ ਯਾਨੀ ਐਤਵਾਰ ਨੂੰ ਦਿੱਲੀ ਵਿੱਚ ਡਰਾਈ ਡੇਅ ਐਲਾਨਿਆ ਹੈ ਤੇ ਇਸ ਦਿਨ ਦਿੱਲੀ ‘ਚ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਛਠ ਤਿਉਹਾਰ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਹੈ ਅਤੇ ਇਸੇ ਦਿਨ ਆਈਸੀਸੀ ਵਿਸ਼ਵ ਕੱਪ ਦਾ ਫਾਈਨਲ ਮੈਚ ਵੀ ਹੈ।

Tags :