ਸੁਖਬੀਰ ਬਾਦਲ ਨੇ ਆਪ ਤੇ ਸਾਂਧਿਆ ਨਿਸ਼ਾਨਾ, ਬਜਟ ਵਿੱਚ ਹੇਰ-ਫੇਰ ਕਰ ਪੰਜਾਬੀਆਂ ਨਾਲ ਕੀਤਾ ਵੱਡਾ ਧੋਖਾ

ਭਗਵੰਤ ਮਾਨ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਗਿਆ ਸੀ ਜਿਸਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਤੇ ਨਿਸ਼ਾਨਾ ਸਾਂਧਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਬਜਟ ਵਿੱਚ ਹੇਰ-ਫੇਰ ਕਰਕੇ ਪੰਜਾਬ ਵਾਸੀਆ ਨਾਲ ਇੱਕ ਵੱਡਾ ਧੋਖਾ ਕੀਤਾ ਹੈ ਅਤੇ ਪੰਜਾਬ ਅਸਲੀਅਤ ਵਿੱਚ ਬਰਬਾਦੀ ਦੇ ਰਾਹ ਤੇ ਪੈ ਗਿਆ ਹੈ। ਇਸਤੋਂ ਇਲਾਵਾ ਉਹਨਾਂ ਕਿਹਾ ਕਿ ਸੂਬੇ ਸਿਰ ਅੱਗੇ ਨਾਲੋਂ ਕਰਜਾ ਵੱਧ ਕੇ ਹੋਰ ਦੁੱਗਣਾ ਹੋ ਗਿਆ ਹੈ ਜਿਸਤੋ ਸੰਕੇਤ ਮਿਲਦਾ ਹੈ ਕਿ ਸੂਬਾ ਆਰਥਿਕ ਕੰਗਾਲੀ ਵੱਧ ਰਿਹਾ ਹੈ। ਇਸਤੋ ਇਲਾਵਾ ਉਹਨਾਂ ਕਿਹਾ ਕਿ ਆਪ ਸਰਕਾਰ ਪੰਜਾਬੀਆ ਨਾਲ ਕੀਤੇ ਵਾਅਦਿਆ ਤੋ ਵੀ ਭੱਜ ਰਹੀ ਹੈ।

Tags :