ਕਸਬਾ ਵਡਾਲਾ ਦੇ ਬਾਂਗਰ ਦੇ ਰਹਿਣ ਵਾਲੇ ਨੌਜ਼ਵਾਨ ਦੀ ਹਾਂਗਕਾਗ ਵਿੱਚ ਦਿਲ ਦਾ ਦੋਰਾ ਪੈ ਜਾਣ ਕਾਰਣ ਮੌਤ ਹੋਣ ਦੀੀ ਦੁੱਖਦਾਇਕ ਘਟਨਾ ਮਿਲੀ ਹੈ। ਦੱਸ ਦਈਏ ਕਿ ਨੌਜ਼ਵਾਨ ਸੁਰਜਨ ਸਿੰਘ ਉਮਰ 30 ਸਾਲ ਜੋ ਕਿ 5 ਸਾਲ ਪਹਿਲਾ ਵਿਦੇਸ਼ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ।
ਪਰਿਵਾਰ ਨੇ ਪੁੱਤਰ ਦੀ ਦੇਹ ਨੂੰ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਨੂੰ ਮੱਦਦ ਦੀ ਗੁਹਾਰ ਲਗਾਈ ਹੈ ਤਾ ਜੋ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਕਰ ਸਕਣ।