ਮੋਹਾਲੀ ਵਿੱਚ ਕਬੱਡੀ ਰਾਣਾ ਬਲਾਚੌਰੀਆ ਦਾ ਕੱਲ ਕੱਬਡੀ ਕੱਪ ਦੌਰਾਨ ਫੋਟੋ ਕਰਾਉਣ ਬਹਾਨੇ 3 ਨੌਜਵਾਨਾਂ ਨੇ ਕਤਲ ਕੀਤਾ ਸੀ, ਜਿਸ ਕਤਲ ਕਤਲ ਦੀ ਗੋਪੀ ਗਨਸ਼ਮਪੁਰੀਆ ਵੱਲੋਂ ਲਈ ਗਈ ਪੋਸਟ ਪਾਕੇ, ਜਿਸ ਚ ਕਿਹਾ ਅਸੀਂ ਮੂਸੇਵਾਲਾ ਦਾ ਬਦਲਾ ਲਿਆ, ਕਿਉਕਿ ਇਸਨੇ ਮੂਸੇਵਾਲੇ ਦਾ ਕਾਤਲਾਂ ਦਾ ਸਾਥ ਦਿੱਤਾ ਸੀ ਤੇ ਅਸੀਂ ਇਸਦੀ ਜਿੰਮੇਵਾਰੀ ਲੈਂਦੇ ਆ, ਜਿਹੜੀ ਪੋਸਟ ਬੰਬੀਹਾ ਗਰੁੱਪ ਵਲੋਂ ਪੋਸਟ ਪਾਈ ਗਈ ਜਿਸ ਸ਼ਗਨਪ੍ਰੀਤ ਸਿੰਘ ਦਾ ਨਾਮ ਵੀ ਲਿਖਿਆ, ਜੋ ਮੂਸੇਵਾਲੇ ਦਾ ਕਾਫੀ ਕਰੀਬੀ ਰਿਹਾ ਤੇ ਹੁਣ ਇਸ ਟਾਈਮ ਉਹ ਆਸਟ੍ਰੇਲੀਆ ਆ
ਪੋਸਟ ਪਾਕੇ ਗੋਪੀ ਗਨਸ਼ਮਪੁਰੀਆ ਨੇ ਦੋਸ਼ ਲਾਇਆ ਕਿ ਰਾਣਾ ਬਲਾਚੌਰੀਆ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਵਿਰੋਧੀ ਗਰੁੱਪ ਨਾਲ ਸਬੰਧ ਰੱਖਦਾ ਸੀ ਅਤੇ ਮੂਸੇਵਾਲਾ ਦੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਗੈਂਗ ਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ
Note : ਬਾਕੀ ਜੋ ਬੰਬੀਹਾ ਗਰੁੱਪ ਵਲੋਂ ਪੋਸਟ ਪਾਈ ਗਈ, ਸੋਸ਼ਲ ਮੀਡੀਆ ਤੇ’ ਅਸੀਂ ਉਸਦੀ ਪੁਸ਼ਟੀ ਨਹੀਂ ਕਰਦੇ

#ranabalachaurianews #ranabalachaurialatestnews #ranabalachauriakabbadiplayer #ranabalachaur #mohalikabbadicup #sohanakabbadicup