ਮੋਹਾਲੀ ਦੇ ਸੋਹਾਣਾ ਕਬੱਡੀ ਕੱਪ ਵਿੱਚ ਅੱਜ ਸ਼ਾਮੀ ਕਬੱਡੀ ਪ੍ਰਮੋਟਰ ਰਾਣਾ ਬਲਾਂਚੌਰੀਆ ਦੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ‘ਗੋਪੀ ਘਣਸ਼ਾਮਪੁਰੀਆ ਗਰੁੱਪ’ ਨੇ ਲਈ ਹੈ। ਇੱਕ ਪੋਸਟ ਰਾਹੀਂ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਇਹ ਕਤਲ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਕਰਕੇ ਲਿਆ ਕਿਉਂਕਿ ਇਸਨੇ ਸਿੱਧੂ ਦੇ ਕਾਤਲਾਂ ਨੂੰ ਸੰਭਾਲਿਆ ਸੀ ਤੇ ਉਨ੍ਹਾਂ ਨੂੰ ਰਿਹਾਇਸ਼ ਦਿੱਤੀ ਸੀ ਰਹਿਣ ਲਈ, ਇਹ ਲਾਰੈਂਸ ਤੇ ਜੱਗੂ ਦੇ ਕਾਫੀ ਨੇੜੇ ਸੀ ਤੇ ਉਨ੍ਹਾਂ ਨਾਲ ਵਰਤਦਾ ਸੀ ਤੇ ਇਸਨੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੀ ਮਦਦ ਕੀਤੀ ਸੀ ਤੇ ਇਸ ਕਰਕੇ ਅਸੀਂ ਅੱਜ ਬਦਲਾ ਲਿਆ ਇਸਨੂੰ ਮਾਰਕੇ, ਬਾਕੀ ਥੱਲੇ ਪੋਸਟ ਪਾਈ ਗਈ ਕਿ ਲਿਖਿਆ ਗੈਂਗਸਟਰ ਗੋਪੀ ਘਣਸ਼ਾਮਪੁਰੀਆ ਗਰੁੱਪ ਵਲੋਂ ਪੜੋ 👇

#ranabalachauria #sidhumoosewala #gopiganshampuriapost #sohanakabbadicupnews
#Mohali #kabbadicupnews #kabbadiplayerranabalachauria
