ਅਜਨਾਲਾ ਹਿੰਸਾ ਮਾਮਲਾ: MP ਅੰਮ੍ਰਿਤਪਾਲ ਸਿੰਘ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਹੁਣ ਸੈਸ਼ਨ ਅਦਾਲਤ ‘ਚ ਚੱਲੇਗੀ ਸੁਣਵਾਈ

ਅਜਨਾਲਾ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਜ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਜਨਾਲਾ ਦੀ ਸਬ-ਡਿਵੀਜ਼ਨਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। […]

ਜੰਮੂ ਤੋਂ ਸ੍ਰੀਨਗਰ ਲਈ ਸ਼ੁਰੂ ਹੋਈ ਵੰਦੇ ਭਾਰਤ ਟਰੇਨ, ਰੇਲਵੇ ਮੰਤਰੀ ਨੇ ਦਿਖਾਈ ਹਰੀ ਝੰਡੀ

ਜੰਮੂ: ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਵੀਰਵਾਰ ਨੂੰ ਜੰਮੂ ਤਵੀ ਸਟੇਸ਼ਨ ਤੋਂ ਸ੍ਰੀਨਗਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਦੇ ਵਿਸਤ੍ਰਿਤ ਰੂਟ ਨੂੰ ਹਰੀ ਝੰਡੀ ਦਿਖਾ ਕੇ […]

ਦਿੱਲੀ ਤੋਂ ਭੁਵਨੇਸ਼ਵਰ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਚ Fuel ਦੀ ਕਮੀ ਹੋਣ ਕਾਰਨ ਜੈਪੁਰ ‘ਚ ਐਮਰਜੈਂਸੀ ਲੈਂਡਿੰਗ

ਜੈਪੁਰ : ਦਿੱਲੀ ਤੋਂ ਭੁਵਨੇਸ਼ਵਰ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਫਲਾਈਟ ਨੂੰ ਬੁੱਧਵਾਰ ਨੂੰ ਉਸ ਸਮੇਂ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ […]

ਹਿਮਾਚਲ ਦੇ ਚਿੰਤਪੂਰਨੀ ‘ਚ ਵੱਡਾ ਹਾਦਸਾ: 200 ਫੁੱਟ ਡੂੰਘੀ ਖੱਡ ‘ਚ ਡਿੱਗੀ ਲੁਧਿਆਣਾ ਦੇ ਨੰਬਰ ਵਾਲੀ ਕਾਰ, ਦੋ ਨੌਜਵਾਨਾਂ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਅਧੀਨ ਪੈਂਦੇ ਚਿੰਤਪੂਰਨੀ ਖੇਤਰ ਦੇ ਭਰਵਾਈਂ ਵਿੱਚ ਬੁੱਧਵਾਰ ਦੁਪਹਿਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਬੇਕਾਬੂ ਕਾਰ ਕਰੀਬ 200 […]

ਕੈਨੇਡਾ ਦੇ ਪ੍ਰਸਿੱਧ ਅਦਾਰੇ ‘ਸੁੱਖੀ ਬਾਠ ਮੋਟਰਸ’ ਨੇ ਪੂਰੇ ਕੀਤੇ ਸਫਲਤਾ ਦੇ 47 ਸਾਲ; ਅੰਮ੍ਰਿਤ ਜੋਤ ਸਿੱਧੂ ਬਣੇ ਵਿਸ਼ੇਸ਼ ਡਰਾਅ ਦੇ ਜੇਤੂ

ਸਰੀ (ਕੈਨੇਡਾ): ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦਾ ਮਾਣ ਅਤੇ ਵਿਸ਼ਵਾਸ ਦਾ ਪ੍ਰਤੀਕ ਅਦਾਰਾ ‘ਸੁੱਖੀ ਬਾਠ ਮੋਟਰਸ’ ਆਪਣੀ ਸਥਾਪਨਾ ਦੇ 47 ਸ਼ਾਨਦਾਰ ਸਾਲ ਪੂਰੇ ਕਰ ਚੁੱਕਾ […]

ਪੰਜਾਬੀ ਗਾਇਕ ਪਾਲੀ ਦੇਤਵਾਲੀਆ ਨੂੰ ਲੱਗਾ ਗਹਿਰਾ ਸਦਮਾ, ਜਵਾਨ ਪੁੱਤਰ ਦੀ ਹਾਰਟ ਅਟੈਕ ਨਾਲ ਮੌਤ

ਪੰਜਾਬੀ ਸੰਗੀਤ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਆਪਣੀ ਸਾਫ਼-ਸੁਥਰੀ ਅਤੇ ਸੱਭਿਆਚਾਰਕ ਗਾਇਕੀ ਲਈ ਜਾਣੇ ਜਾਂਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਪਾਲੀ […]

ਪਹਿਲਵਾਨ ਪ੍ਰਿਤਪਾਲ ਫਗਵਾੜਾ ਨੇ ਫੜਿਆ ‘ਆਪ’ ਦਾ ਪੱਲਾ, CM ਮਾਨ ਨੇ ਪਾਰਟੀ ‘ਚ ਕੀਤਾ ਸਵਾਗਤ

ਪੰਜਾਬ ਦੀ ਰਾਜਨੀਤੀ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਖੇਡ ਜਗਤ ਦੀ ਉੱਘੀ ਸ਼ਖਸੀਅਤ ਅਤੇ ਨਾਮੀ ਪਹਿਲਵਾਨ ਪ੍ਰਿਤਪਾਲ ਸਿੰਘ ਫਗਵਾੜਾ […]

ਚਿੰਤਪੁਰਨੀ ‘ਚ 150 ਫੁੱਟ ਡੂੰਘੀ ਖੱਡ ‘ਚ ਡਿੱਗੀ ਕਾਰ, ਪੰਜਾਬ ਦੇ ਦੋ ਲੋਕਾਂ ਦੀ ਹੋਈ ਮੌਤ

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਅਧੀਨ ਪੈਂਦੇ ਚਿੰਤਪੁਰਨੀ ਖੇਤਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਜਾਨ ਚਲੀ ਗਈ। ਇਹ ਹਾਦਸਾ ਭਰਵਾਈਨ-ਹੁਸ਼ਿਆਰਪੁਰ ਮਾਰਗ […]

ਇੰਦਰਾ ਗਾਂਧੀ ਨੂੰ ਲੈਕੇ ਬਚੇ ਨੂੰ ਕੁੱਟਣ ਤੇ’ ਮਾਪਿਆ ਨੇ ਸਕੂਲ ਬਾਹਰ ਕੀਤਾ ਰੋਸ਼ ਪ੍ਰਦਰਸ਼ਨ

ਫਰੀਦਕੋਟ : ਕੱਲ ਫਰੀਦਕੋਟ ਦੇ ਇੱਕ ਨਿੱਜੀ ਸਕੂਲ ਚ ਅਧਿਆਪਕ ਵੱਲੋਂ ਦੇਸ਼ ਦੀ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਅਤੇ ਹੋਰ ਨਾਮਵਰ ਮਹਿਲਾਵਾਂ ਸਬੰਧੀ ਬਚਿਆ ਨੂੰ ਪੜ੍ਹਾਇਆ […]

ਅੰਮ੍ਰਿਤਸਰ ‘ਚ 23 ਸਾਲਾ ਲੜਕੀ ਦੀ ਸੜਕ ਹਾਦਸੇ ‘ਚ ਹੋਈ ਮੌਤ

ਅੰਮ੍ਰਿਤਸਰ (ਛੇਹਰਟਾ): ਅੰਮ੍ਰਿਤਸਰ ਦੇ ਛੇਹਰਟਾ ਚੌਂਕ ਵਿੱਚ ਅੱਜ ਇੱਕ ਬੇਹੱਦ ਮੰਦਭਾਗਾ ਅਤੇ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ 23 ਸਾਲਾ ਨੌਜਵਾਨ ਲੜਕੀ ਦੀ ਜਾਨ […]