ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਦੀ ਪ੍ਰੈਸ ਕਾਨਫਰੰਸ ਦੌਰਾਨ ਇੱਕ ਸੱਪ ਆ ਗਿਆ । ਜਿਸ ਕਰਕੇ ਪ੍ਰੈਸ ਕਾਨਫਰੰਸ ਦੌਰਾਨ ਹੜਕੰਪ ਮਚ ਗਿਆ। ਭੁਪੇਸ਼ ਬਘੇਲ ਸੱਪ ਨੂੰ ਦੇਖ ਕੇ ਪਿੱਛੇ ਮੁੜ ਗਏ।
ਉਨ੍ਹਾਂ ਮੌਕੇ ਤੇ ਮੌਜੂਦ ਲੋਕਾਂ ਅਤੇ ਆਪਣੇ ਸੁਰੱਖਿਆ ਕਰਮੀਆਂ ਨੂੰ ਸੱਪ ਨੂੰ ਨਾ ਮਾਰਨ ਦੀ ਅਪੀਲ ਕੀਤੀ। ਸੱਪ ਨੂੰ ਦੇਖ ਕੇ CM ਭੂਪੇਸ਼ ਬਘੇਲ ਬੋਲੇ , ਘਬਰਾਓ ਨਾ, ਡਰੋ ਨਾ।
