ਭਾਰਤ ਪਾਕਿਸਤਾਨ ਵਿਚਾਲੇ ਮੈਚ ਮੀਹ ਕਾਰਨ ਹੋਇਆ ਰੱਦ

ਏਸ਼ੀਆ ਕਪ 2023 ਚ’ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਗਿਆ | ਜਿਸ ਚ’ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਚ’ 266 ਰਨ ਬਣਾਏ ਸੀ ਤੇ ਪਾਕਿਸਤਾਨ ਨੂੰ 267 ਰੰਨ ਦਾ ਟਾਰਗੇਟ ਦਿੱਤਾ ਸੀ, ਪਰ ਪਾਕਿਸਤਾਨ ਦੀ ਬੱਲੇਬਾਜ਼ੀ ਸ਼ੁਰੂ ਹੋਣ ਤੋਂ ਪਹਿਲਾ ਹੀ ਮੀਹ ਸ਼ੁਰੂ ਹੋ ਗਿਆ ਸੀ ਤੇ ਹਲੇ ਤੱਕ ਮੀਹ ਪੈ ਰਿਹਾ ਆ ਤੇ ਜਿਸ ਕਰਕੇ ਭਾਰਤ ਪਾਕਿਸਤਾਨ ਵਿਚਾਲੇ ਮੀਹ ਕਾਰਨ ਮੈਚ ਰੱਦ ਹੋ ਗਿਆ

Tags :