ਅੰਮ੍ਰਿਤਸਰ : ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਕਿ ਅਮਰੀਕਾ ਤੋਂ 4 ਹੋਰ ਪੰਜਾਬੀ ਨੌਜਵਾਨ ਡਿਪੋਰਟ ਹੋਕੇ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਨੇ, ਤੁਹਾਨੂੰ ਦੱਸਦੀਏ ਇਹ ਚਾਰੇ ਨੌਜਵਾਨ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਰਹਿਣ ਵਾਲੇ ਨੇ l 2 ਨੌਜਵਾਨ ਗੁਰਦਸਪੂਰ ਤੇ 1 ਜਲੰਧਰ ਦਾ ਤੇ 1 ਨਾਭਾ ਸ਼ਹਿਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਆ, ਜੋ ਕਿ ਡੌਂਕੀ ਲਗਾਕੇ ਅਮਰੀਕਾ ਗਏ ਸੀ ਤੇ ਅੱਜ ਡਿਪੋਰਟ ਹੋਕੇ ਪੰਜਾਬ ਵਾਪਿਸ ਆਏ ਨੇ l ਤੁਹਾਨੂੰ ਇਹ ਵੀ ਦੱਸਦੀਏ ਇਸ ਤੋਂ ਪਹਿਲਾ 3 ਅਮਰੀਕਾ ਦੇ ਜਹਾਜ ਡਿਪੋਰਟ ਹੋਏ ਨੌਜਵਾਨਾਂ ਨੂੰ ਪੰਜਾਬ ਅੰਮ੍ਰਿਤਸਰ ਏਅਰਪੋਰਟ ਤੇ’ ਛੱਡ ਕੇ ਗਏ ਸੀ ਤੇ ਅੱਜ 4 ਹੋਰ ਨੌਜਵਾਨ ਡਿਪੋਰਟ ਹੋਕੇ ਆਏ ਨੇ

