ਜਗਜੀਤ ਸਿੰਘ ਜੀ ਡੱਲੇਵਾਲ ਨੂੰ 103 ਹੋਇਆ ਬੁਖਾਰ

ਖਨੌਰੀ ਬਾਰਡਰ : ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਕੇ ਮਰਨ ਵਰਤ ਤੇ’ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਮੁੜ ਅਚਾਨਕ ਸਿਹਤ ਖਰਾਬ ਹੋਈ, ਉਨ੍ਹਾਂ ਦੇ ਸਿਰ ਉੱਪਰ ਪਾਣੀ ਦੀਆਂ ਪੱਟੀਆਂ ਰੱਖ ਕੇ ਬੁਖਾਰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਹਾਨੂੰ ਦੱਸਦੀਏ ਡੱਲੇਵਾਲ ਕਿਸਾਨੀ ਮੰਗਾ ਮਨਾਉਣ ਨੂੰ ਲੈਕੇ ਕੇਂਦਰ ਦੇ ਖ਼ਿਲਾਫ਼ ਵੱਡਾ ਸੰਘਰਸ਼ ਚਲਾਇਆ ਹੋਇਆ ਆ ਤੇ ਅੱਜ ਅਚਾਨਕ ਉਨ੍ਹਾਂ ਦੀ ਮੁੜ ਸਿਹਤ ਖਰਾਬ ਹੋਈ ਆ, 103 ਡਿਗਰੀ ਬੁਖਾਰ ਚੜ੍ਹਿਆ ਆ

Tags :