ਪ੍ਰਧਾਨਗੀ ਨੂੰ ਲੈਕੇ ਗੁਰਦੁਆਰਾ ਚ’ ਗੁਰੂ ਘਰ ਦੋ ਧਿਰਾਂ ਚ’ ਹੋਇਆ ਹੰਗਾਮਾ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਲਾਕੇ ਘਣੂਪੁਰ ਖੰਡਵਾਲਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਪ੍ਰਧਾਨਗੀ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ ਆ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਬੀਬੀ ਕਿਰਨਜੀਤ ਕੌਰ, ਮਗਵਿੰਦਰ ਸਿੰਘ ਖਾਪੜਖੇੜੀ ਅਤੇ ਸੁਰਜੀਤ ਸਿੰਘ ਭਿੱਟੇਵੱਢ ਦੀ ਹਾਜ਼ਰੀ ਚ ਹੋਇਆ ਹੰਗਾਮਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਹੋਇਆ ਇਹ ਹੰਗਾਮਾ, ਇੱਕ ਧਿਰ ਪ੍ਰਧਾਨਗੀ ਦਾ ਬਾਈਕਾਟ ਕਰਕੇ ਬਾਹਰ ਨਿਕਲੀ
ਅਕਾਲ ਤਖਤ ਸਾਹਿਬ ਵੱਲੋਂ ਆਏ ਸੇਵਾਦਾਰਾਂ ਦੀ ਅਗਵਾਈ ਵਿੱਚ ਹੋ ਰਹੀ ਸੀ ਪ੍ਰਧਾਨਗੀ ਦੀ ਚੋਣ