ਭਾਰੀ ਮੀਂਹ ‘ਚ ਦੇਖੋ ਸ਼੍ਰੀ Darbar Sahib ਦਾ ਖੂਬਸੂਰਤ ਦ੍ਰਿਸ਼

ਅੱਜ ਪੰਜਾਬ ਭਰ ਚ’ ਮੌਸਮ ਨੇ ਕਰਵਟ ਲਈ ਆ , ਗਰਮੀ ਤੋਂ ਰਾਹਤ ਮਿਲੀ ਆ ਲੋਕਾਂ ਨੂੰ ਸ਼ਾਮ ਤੋਂ ਪੰਜਾਬ ਦੇ ਕਈ ਇਲਾਕਿਆਂ ਚ’ ਭਾਰੀ ਮੀਂਹ ਤੇ ਤੂਫ਼ਾਨ ਚੱਲ ਰਿਹਾ ਆ ਤੇ ਤਸਵੀਰਾਂ ਇਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਆ ਜਿਥੇ ਦਰਬਾਰ ਸਾਹਿਬ ਚ’ ਭਾਰੀ ਮੀਂਹ ਪੈ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਦ੍ਰਿਸ਼ ਨਜ਼ਰ ਆ ਵੀਡੀਓ ਚ’ ਦਰਬਾਰ ਸਾਹਿਬ ਦਾ, ਤੇ ਤੂਫ਼ਾਨ ਵੀ ਇਨ੍ਹਾਂ ਚੱਲ ਰਿਹਾ ਕਿ ਗਰਮੀ ਤੋਂ ਬਚਨ ਲਈ ਸੰਗਤਾਂ ਲਈ ਕਨਾਤਾਂ ਵੀ ਹਵਾ ਚ’ ਉਡ ਗਈਆਂ