ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਸ਼ਿਵ ਮੰਦਰ ਲੈਂਡਸਾਈਡ ‘ਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਪੁਲਿਸ ਵੱਲੋ ਲਗਾਤਾਰ ਬਚਾਅ ਕਾਰਜ ਜਾਰੀ ਹੈ। ਬਚਾਅ ਮੁਹਿੰਮ ਦੌਰਾਨ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੀ ਪ੍ਰੋਫੈਸਰ ਮਾਨਸੀ ਵਰਮਾ ਦੀ ਲਾਸ਼ ਬਰਾਮਦ ਹੋਈ ਹੈ ਅਤੇ ਇਸ ਹਾਦਸੇ ਵਿੱਚ ਉਸਦੇ ਪਤੀ ਦੀ ਵੀ ਮੌਤ ਹੋ ਗਈ ਹੈ। ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਾਣਕਾਰੀ ਮੁਤਾਬਕ ਮਾਨਸੀ 7 ਮਹੀਨਿਆਂ ਦੀ ਪ੍ਰੇਗਨੇਂਟ ਸੀ। ਇਹ ਦੋਵੇ ਪਤੀ ਪਤਨੀ ਖੀਰ ਚੜ੍ਹਾਉਣ ਲਈ ਮੰਦਰ ਜਾ ਰਹੇ ਸਨ ਅਤੇ ਘਰ 14 ਸਾਲਾ ਧੀ ਕੋਲ ਇਹ ਕਹਿ ਕੇ ਘਰ ਛੱਡ ਗਈ ਸੀ ਕਿ ਉਹ ਮੰਦਰ ਜਾ ਰਹੀ ਹੈ। ਇਹ ਦੋਵੇਂ ਪਤੀ-ਪਤਨੀ ਮੂਲ ਰੂਪ ਵਿੱਚ ਕਾਂਗੜਾ ਦੇ ਵਸਨੀਕ ਸਨ, ਪਰ ਸ਼ਿਮਲਾ ਵਿੱਚ ਹੀ ਰਹਿੰਦੇ ਸਨ।
ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਾਣਕਾਰੀ ਮੁਤਾਬਕ ਮਾਨਸੀ 7 ਮਹੀਨਿਆਂ ਦੀ ਪ੍ਰੇਗਨੇਂਟ ਸੀ। ਇਹ ਦੋਵੇ ਪਤੀ ਪਤਨੀ ਖੀਰ ਚੜ੍ਹਾਉਣ ਲਈ ਮੰਦਰ ਜਾ ਰਹੇ ਸਨ ਅਤੇ ਘਰ 14 ਸਾਲਾ ਧੀ ਕੋਲ ਇਹ ਕਹਿ ਕੇ ਘਰ ਛੱਡ ਗਈ ਸੀ ਕਿ ਉਹ ਮੰਦਰ ਜਾ ਰਹੀ ਹੈ। ਇਹ ਦੋਵੇਂ ਪਤੀ-ਪਤਨੀ ਮੂਲ ਰੂਪ ਵਿੱਚ ਕਾਂਗੜਾ ਦੇ ਵਸਨੀਕ ਸਨ, ਪਰ ਸ਼ਿਮਲਾ ਵਿੱਚ ਹੀ ਰਹਿੰਦੇ ਸਨ।
