ਕਰਨ ਔਜਲਾ ਦੇ ਸਾਥੀ ਸਮੇਤ 8 ਨੌਜਵਾਨਾਂ ਦੀ ਹੋਈ ਗ੍ਰਿਫਤਾਰ ਵਿੱਚ ਹੋਇਆ ਨਵਾਂ ਖੁਲਾਸਾ, ਡੀਜੀਪੀ ਨੇ ਦਿੱਤੀ ਜਾਣਕਾਰੀ

ਪੰਜਾਬ ਦੇ ਮਸ਼ਹੂਰ ਕਲਾਕਾਰ ਕਰਨ ਔਜਲਾ ਇੱਕ ਵਾਰ ਫਿਰ ਤੋ ਸੁਰਖੀਆਂ ਵਿੱਚ ਆ ਗਏ ਹਨ ਤੇ ਉਸਦੀਆ ਮੁਸ਼ਕਲਾਂ ਵੱਧਦੀਆ ਹੋਈਆ ਨਜ਼ਰ ਆ ਰਹੀਆ ਹਨ। ਦੱਸ ਦਈਏ ਕਿ ਕਰੀਬੀ ਸਾਥੀ ਸ਼ਾਰਪੀ ਘੁੰਮਣ ਸਮੇਤ 8 ਲੋਕਾਂ ਨੂੰ AGTF ਵੱਲੋ ਗ੍ਰਿਫਤਾਰ ਕੀਤਾ ਗਿਆ ਸੀ। ਦੱਸ ਦਈਏ ਕਿ ਇਹਨਾਂ ਵਿੱਚੋ ਕੁੱਝ ਨੌਜਵਾਨਾਂ ਕੋਲੋ ਜਾਅਲੀ ਪਾਸਪੋਰਟ ਬਰਾਮਦ ਕੀਤੇ ਗਏ ਹਨ। ਇਹ ਸਾਰੇ ਵੱਖ-ਵੱਖ ਰਾਜਾਂ ਦੇ ਰਹਿਣ ਵਾਲੇ ਹਨ। ਇਸ ਮਾਮਲੇ ਦਾ ਖੁਲਾਸਾ ਡੀਜੀਪੀ ਪੰਜਾਬ ਦੁਆਰਾ ਟਵੀਟ ਕਰਕੇ ਕੀਤਾ ਗਿਆ ਹੈ। ਸ਼ਾਰਪੀ ਘੁੰਮਣ ਅਤੇ ਓਕਾਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਜਿੱਥੇ ਉਹਨਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਹਨ। ਤੇ ਉਨ੍ਹਾਂ ਦੇ ਧਰਾਵਾਂ IPC 420,468,471/Arms act 25 Passport Act 12 and 120B ਲਗਾਈ ਹੈ

Tags :