Breaking News

Breaking News

ਓਵਲ ਆਫਿਸ ‘ਚ ਟਰੰਪ ਨੇ ਕੀਤਾ ਸ਼ੀ ਜਿਨਪਿੰਗ ਦਾ ਸਵਾਗਤ, ਅਮਰੀਕਾ-ਚੀਨ ਸਬੰਧਾਂ ‘ਤੇ ਟਿਕੀਆਂ ਨਜ਼ਰਾਂ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਓਵਲ ਆਫਿਸ ਵਿੱਚ ਸਵਾਗਤ ਕੀਤਾ। ਦੋਵੇਂ ਆਗੂਆਂ ਦੀ ਇਹ ਮੁਲਾਕਾਤ ਅਮਰੀਕਾ ਅਤੇ ਚੀਨ ਵਿਚਾਲੇ ਸਬੰਧਾਂ ਦੇ ਮੱਦੇਨਜ਼ਰ [...]

“ਲਗਜਰੀ ਗੱਡੀਆਂ ਅਤੇ ਵਿਆਹ ਦੇ ਸੁਪਨੇ… ਪਰ ਅੰਜਾਮ ਰੂਹ ਕੰਬਾਊ! ਇਹ ਕਹਾਣੀ ਤੁਹਾਡੀ ਨੀਂਦ ਉਡਾ ਦੇਵੇਗੀ

ਗੁਰੂਗ੍ਰਾਮ ਪੁਲਿਸ ਨੇ ਇੱਕ ਅਜਿਹੇ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਮੈਟਰੀਮੋਨੀਅਲ ਵੈੱਬਸਾਈਟਾਂ ਰਾਹੀਂ ਮਾਸੂਮ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ। ਫੜੇ […]

ਕਾਲਜ ‘ਚ ਖ਼ੌਫ਼ਨਾਕ ਵਾਰਦਾਤ: ਵਿਦਿਆਰਥਣ ਨੇ ਕਲਾਸਰੂਮ ‘ਚ ਕੀਤੀ ਖ਼ੁਦਕੁਸ਼ੀ

ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਅਧੀਨ ਪੈਂਦੇ ਪਾਲਮਪੁਰ ਇੱਕ ਕਾਲਜ ਵਿੱਚ ਵੀਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕਾਲਜ […]

ਸਾਵਧਾਨ ਪੰਜਾਬੀਓ! ਤੇਜ਼ ਹਵਾਵਾਂ ਦੇ ਨਾਲ-ਨਾਲ ਬਿਜਲੀ ਡਿੱਗਣ ਦਾ ਖ਼ਤਰਾ, 10 ਜ਼ਿਲ੍ਹਿਆਂ ‘ਚ ਅਲਰਟ

ਪੰਜਾਬ ਦੇ ਕਈ ਹਿੱਸਿਆਂ ਵਿੱਚ ਅਗਲੇ 24 ਘੰਟਿਆਂ ਦੌਰਾਨ ਮੌਸਮ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਅਨੁਸਾਰ, ਸੂਬੇ […]

ਸੁਪਨਿਆਂ ਦਾ ਰਹੱਸ: ਸਾਡਾ ਦਿਮਾਗ ਸੁਪਨੇ ਕਿਉਂ ਬੁਣਦਾ ਹੈ ਅਤੇ ਫਿਰ ਕਿੱਥੇ ਹੋ ਜਾਂਦੇ ਹਨ ਗਾਇਬ, ਜਾਣੋ?

ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਤ ਨੂੰ ਦੇਖੇ ਗਏ ਰੰਗੀਨ ਅਤੇ ਭਾਵਨਾਤਮਕ ਸੁਪਨੇ ਸਵੇਰੇ ਉੱਠਦੇ ਹੀ ਕਿੱਥੇ ਗਾਇਬ ਹੋ ਜਾਂਦੇ ਹਨ? ਵਿਗਿਆਨੀਆਂ ਲਈ ਇਹ […]

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਵਿਸ਼ੇਸ਼ […]

ਅਮਰੀਕਾ ਲਈ ਪਾਕਿਸਤਾਨ ਸਭ ਤੋਂ ਵੱਡਾ ‘ਪਰਮਾਣੂ ਖ਼ਤਰਾ’! ਤੁਲਸੀ ਗਾਬਾਰਡ ਦੇ ਖੁਲਾਸੇ ਨੇ ਦੁਨੀਆ ਹਿਲਾਈ

ਵਾਸ਼ਿੰਗਟਨ: ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਾਬਾਰਡ ਨੇ ਇੱਕ ਸੈਨੇਟ ਕਮੇਟੀ ਸਾਹਮਣੇ ਗਵਾਹੀ ਦਿੰਦਿਆਂ ਸੁਰੱਖਿਆ ਦੇ ਹਵਾਲੇ ਨਾਲ ਵੱਡੇ ਖੁਲਾਸੇ ਕੀਤੇ ਹਨ। ਗਾਬਾਰਡ ਨੇ […]

ਮਲੇਸ਼ੀਆ ਤੋਂ ਆਏ ਮੁੰਡੇ ਨੇ ਕਿਵੇਂ ਕੀਤਾ ਸੀ ਕੱਲ ਪ੍ਰਾਪਰਟੀ ਡੀਲਰ ਚੀਨੀ ਕੂਬਾਹੇੜੀ ਦਾ ਕਤਲ, ਪੜੋ ਪੂਰੀ ਖ਼ਬਰ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 9 ਵਿੱਚ ਬੀਤੇ ਦਿਨੀਂ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੂਬਾਹੇੜੀ ਦੇ ਦਿਨ-ਦਿਹਾੜੇ ਹੋਏ ਕਤਲ ਦੇ ਮਾਮਲੇ ਨੂੰ ਪੰਜਾਬ ਪੁਲਿਸ ਦੀ […]

ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਮਜ਼ਬੂਤੀ: ਸਾਬਕਾ IAS ਅਧਿਕਾਰੀ ਕੇ. ਜੀ.ਐਸ. ਚੀਮਾ ਪਾਰਟੀ ਵਿੱਚ ਸ਼ਾਮਿਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਅਹਿਮ ਸਿਆਸੀ ਘਟਨਾਕ੍ਰਮ ਵਿੱਚ ਸਾਬਕਾ ਸੀਨੀਅਰ IAS ਅਧਿਕਾਰੀ ਸ. ਕੇ. ਜੀ.ਐਸ. ਚੀਮਾ […]

ਖ਼ੁਦ ਦੇਸ਼ ਛੱਡਣ ਵਾਲੇ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਦਵੇਗਾ $2,600 ਦਾ ਨਕਦ ਇਨਾਮ ਅਤੇ ਮੁਫ਼ਤ ਟਿਕਟ

ਵਾਸ਼ਿੰਗਟਨ : ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ (DHS) ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਲਈ ਇੱਕ ਨਵੀਂ ‘ਸਵੈ-ਦੇਸ਼ ਨਿਕਾਲਾ’ (Self-Deportation) ਮੁਹਿੰਮ ਸ਼ੁਰੂ ਕੀਤੀ ਹੈ। […]